ਆਪਣੀ ਆਤਮਾ ‘ਚੋਂ

ਨਹੀਂ ਨਾਨਕ !
ਅਸੀਂ…….ਤੇਰੇ ਨਹੀਂ,
ਅਸੀ ਭਾਗੋਆਂ ਦਾ ਭਾਗ ਹਾਂ,
ਸੱਜਨਾਂ ਨੇ ਨਾਲ ਰਲਾ ਲਏ ਹਾਂ !
ਪਾਂਧਿਆਂ oakley womens sunglasses ਨੇ ਵਰਗਲਾ ਲਏ ਹਾਂ !
ਤੇਰੇ ਤੋਂ ਸ਼ੁਰੂ ਹੋਇਆ ਸੀ
ਜੋ ਤਰਕਵਾਦੀਆਂ ਦਾ ਕਬੀਲਾ
ਉਹ ਹੁਣ “ਕਾਮਰੇਡ” ਅਖਵਾਉਂਦਾ ਹੈ !
ਉਹ ਵੀ ਇਨਕਾਰੀ ਨੇ
ਨਾਈਲਨ ਦਾ ਜਨੇਊ ਪਾਉਣ ਤੋਂ !
ਇਸ ਲਈ…….
ਛੇਕ ਦਿੱਤੇ ਗਏ ਨੇ !
ਦੂਰੋਂ ਹੀ ਮੱਥੇ ਟੇਕ ਦਿੱਤੇ ਗਏ ਨੇ !
ਤੇਰੇ ਤੋਂ ਸ਼ੁਰੂ ਹੋਇਆ ਸੀ
ਜੋ “ਸੰਵਾਦ” ਦਾ ਸਿਲਸਿਲਾ
ਜ਼ੁਬਾਨ ਤੋਂ ਖੜਗ ‘ਤੇ ਆ ਪਹੁੰਚਾ ਹੈ !
ਜੋ “ਤੇਰੀ” ਮੰਨਣ ਦਾ ਇਨਕਲਾਬੀ ਸੰਕਲਪ ਸੀ
ਉਹ “ਤੈਨੂੰ” ਪੂਜਣ ‘ਤੇ ਆ ਪਹੁੰਚਾ ਹੈ !
ਵਲੀ ਕੰਧਾਰੀ……..
ਹੁਣ ਪਹਾੜੀ ‘ਤੇ ਨਹੀਂ
ਸਾਡੇ ਅੰਦਰੀਂ ਵੱਸਦਾ jordans for sale ਹੈ
ਹੁਣ ਉਹ ਪੱਥਰ ਨਹੀਂ ਸੁੱਟਦਾ……..<br Escort />
ਸ਼ਾਇਦ ਸਾਡੇ ਅੰਦਰੋਂ ਅੱਖਰ ਸੁੱਟਦਾ ਹੈ !<br cheap MLB Jerseys />
ਅਸੀਂ ਭੜਕ ਉੱਠਦੇ ਹਾਂ
“ਭਾਵਨਾਂਵਾਂ” ਦੇ ਆਹਤ ਹੋਣ ਤੇ
ਪਰ “ਭਾਵਾਂ” ਦੀ ਅਵੱਗਿਆ ਉੱਤੇ
ਮਾਲਾ ਫੇਰਨ ਨੂੰ ਹੀ ਤਰਜੀਹ ਦਿੰਦੇ ਹਾਂ !
ਸਾਡੇ ਲਈ “ਵਸਤੂ”
ਬਹੁਤ ਚਿੰਤਾ ਦਾ ਵਿਸ਼ਾ ਹੈ !
ਪਰ “ਵਿਸ਼ਾ-ਵਸਤੂ” ਸਾਡੇ ਲਈ,
ਕਦੇ ਵੀ ਚਿੰਤਨ ਦਾ ਵਿਸ਼ਾ ਨਹੀਂ ਹੋਇਆ !
ਕੀ ਅਸੀਂ……
ਅਜੇ ਵੀ ਤੇਰੇ ਸਿੱਖ ਹਾਂ ??
ਨਹੀਂ ਨਾਨਕ !
ਅਸੀਂ…….ਤੇਰੇ ਨਹੀਂ
ਅਸੀਂ ਤਾਂ ਭਾਗੋਆਂ ਦੇ ਨਾਲ ਹਾਂ
ਲੋਟੂਆਂ ਦਾ ਮਾਲ ਹਾਂ……..
ਉਹ ਭਾਈ ਲਾਲੋ ਵਾਲੀ ਸਿੱਖੀ ਤਾਂ,
ਬੱਸ ਸਾਖੀਆਂ ਵਿੱਚ ਹੀ ਰਹਿ ਗਈ ਹੈ !
ਬੱਸ jordan retro 11 ਝਾਕੀਆਂ ਵਿੱਚ ray ban sunglasses ਹੀ ਰਹਿ ਗਈ ਹੈ !
– ਸਰਬਜੀਤ ਸੋਹੀ