ਕਿਰਤ ਕਮਾਈ

– ਰਘਬੀਰ ਸਿੰਘ ਕਲੋਆ

ਬਹੁਤ ਪਹਲਾਂ ਦੀ ਗੱਲ ਹੈ, ਇਕ ਪੰਿਡ ਦੇ ਬਾਹਰਵਾਰ ਇਕ ਵਦਿਵਾਨ ਮਹਾਤਮਾ ਨੇ ਆ ਆਪਣਾ ਟਕਾਣਾ ਕੀਤਾ। ਆਉਂਦਆਿਂ-ਜਾਂਦਆਿਂ ਉਹ ਪੰਿਡ ਦੇ ਲੋਕਾਂ ਨੂੰ ਗਆਿਨ ਭਰਪੂਰ ਕਥਾ-ਕਹਾਣੀਆਂ ਸੁਣਾਉਂਦਾ ਰਹੰਿਦਾ। ਪੰਿਡ ਦੇ ਲੋਕ ਆਪਣੀ ਸ਼ਰਧਾ ਮੁਤਾਬਕਿ ਮਹਾਤਮਾ ਨੂੰ ਅੰਨ-ਰਸਦ ਭੇਟ ਕਰਦੇ ਪਰ ਮਹਾਤਮਾ ਸਰਿਫ ਆਪਣੇ ਗੁਜ਼ਾਰੇ ਜੋਗੀ ਭੇਟ ਹੀ ਸਵੀਕਾਰ ਕਰਦਾ। ਲੋਕ ਮਹਾਤਮਾ ਦੇ ਸਾਦਾ ਜੀਵਨ ਅਤੇ ਉੱਚੇ ਵਚਾਰਾਂ ਤੋਂ ਬਹੁਤ ਪ੍ਰਭਾਵਤਿ ਸਨ। ਹੌਲੀ-ਹੌਲੀ ਪੰਿਡ ਦੇ ਕੁਝ ਬਾਲ ਵੀ ਰੋਜ਼ਾਨਾ ਹੀ ਮਹਾਤਮਾ ਕੋਲ ਆਉਣ ਲੱਗੇ। ਮਹਾਤਮਾ ਜਾਣਦਾ ਸੀ ਕ ਿਪੰਿਡ ਦੇ ਲੋਕ ਮਹਿਨਤੀ ਹੋਣ ਦੇ ਬਾਵਜੂਦ ਆਪਣਾ ਜੀਵਨ ਨਰਿਬਾਹ ਮੁਸ਼ਕਲਿ ਨਾਲ ਚਲਾਉਂਦੇ ਹਨ। ਸੋ, ਉਸ ਨੇ ਇਨ੍ਹਾਂ ਬਾਲਕਾਂ ਨੂੰ ਆਮ ਗਆਿਨ ਦੇ ਨਾਲ ਵੱਖ-ਵੱਖ ਕੱਿਤਆਿਂ ਦਾ ਹੁਨਰ ਵੀ ਸਖਾਉਣਾ ਸ਼ੁਰੂ ਕਰ ਦੱਿਤਾ। ਕੁਝ ਸਮੇਂ ਪੱਿਛੋਂ ਜਦੋਂ ਮਹਾਤਮਾ ਨੂੰ ਲੱਗਾ ਕ ਿਇਹ ਸਾਰੇ ਬਾਲ ਆਪਣੇ-ਆਪਣੇ ਹੁਨਰ @ਚ ਮੁਹਾਰਤ ਹਾਸਲ ਕਰ ਚੁੱਕੇ ਹਨ ਤਾਂ ਉਸ ਨੇ ਇਹ ਪੰਿਡ ਛੱਡ ਕਸੇ ਹੋਰ ਪੰਿਡ ਵੱਲ ਜਾਣ ਦਾ ਇਰਾਦਾ ਕਰ ਲਆਿ। ਪੰਿਡ ਦੇ ਲੋਕਾਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਸ਼ਿ ਕੀਤੀ ਪਰ ਮਹਾਤਮਾ ਇਹ ਕਹੰਿਦਆਿਂ ਅੱਗੇ ਵਧ ਗਆਿ, @ਨਗਰੀ ਵਸਦੀ ਭਲੀ, ਸਾਧੂ ਚਲਦੇ ਭਲੇ।@ ਸਮਾਂ ਬੀਤਦਾ ਗਆਿ। ਪੰਿਡ ਦੇ ਇਹ ਸਾਰੇ ਬਾਲ ਹੁਣ ਜਵਾਨ ਹੋ ਚੁੱਕੇ ਸਨ ਤੇ ਆਪੋ-ਆਪਣਾ ਪਤਾਪੁਰਖੀ ਕੱਿਤਾ ਪੂਰੀ ਤਰ੍ਹਾਂ ਸੰਭਾਲ ਚੁੱਕੇ ਸਨ। ਇਨ੍ਹਾਂ ਵਚੋਂ ਕੋਈ ਕਸਾਨ ਸੀ, ਕੋਈ ਲੁਹਾਰ ਤੇ ਕੋਈ ਤਰਖਾਣ, ਪਰ ਇਹ ਸਾਰੇ ਆਪੋ-ਆਪਣਾ ਕੰਮ ਬਡ਼ੀ ਨਪੁੰਨਤਾ ਨਾਲ ਕਰਦੇ ਸਨ। ਇਨ੍ਹਾਂ ਸਾਰਆਿਂ ਦਾ ਜੀਵਨ ਬਡ਼ਾ ਖੁਸ਼ਹਾਲ ਅਤੇ ਅਨੰਦਮਈ ਬੀਤ ਰਹਾ ਸੀ। ਇਨ੍ਹਾਂ ਸਾਰਆਿਂ ਦੇ ਨਾਲ ਹੀ ਪੰਿਡ ਦੇ ਸ਼ਾਹੂਕਾਰ ਦਾ ਪੁੱਤਰ ਵੀ ਮਹਾਤਮਾ ਕੋਲ ਜਾਇਆ ਕਰਦਾ ਸੀ। ਉਹ ਹੁਣ ਇਕ ਉੱਘਾ ਵਪਾਰੀ ਬਣ ਚੁੱਕਾ ਸੀ ਤੇ ਉਸ ਦਾ ਲੱਖਾਂ @ਚ ਵਪਾਰ ਚਲਦਾ ਸੀ। ਭਾਵੇਂ ਉਹ ਆਪਣੇ ਬਾਕੀ ਸਭ ਸਾਥੀਆਂ ਨਾਲੋਂ ਕਤੇ ਵੱਧ ਅਮੀਰ ਹੋ ਗਆਿ ਸੀ ਪਰ ਉਹ ਮਾਇਆ ਦੇ ਚੱਕਰ ਐਸਾ ਪਆਿ ਸੀ ਕ ਿਉਸ ਨੂੰ ਉਨੀਂਦਰੇ ਦੀ ਬਮਾਰੀ ਲੱਗ ਗਈ ਸੀ। ਕਈ ਵੈਦ-ਹਕੀਮਾਂ ਤੋਂ ਇਲਾਜ ਕਰਵਾਉਣ ਦੇ ਬਾਵਜੂਦ ਉਸ ਦੀ ਬਮਾਰੀ ਵਧਦੀ ਜਾ ਰਹੀ ਸੀ। ਇਸੇ ਕਾਰਨ ਉਹ ਹਮੇਸ਼ਾ ਪ੍ਰੇਸ਼ਾਨ ਰਹਣਿ ਲੱਗਾ ਸੀ। ਉਸ ਦੀ ਇਸ ਅਜੀਬ ਬਮਾਰੀ ਦਾ ਜਦੋਂ ਉਸ ਦੇ ਬਾਕੀ ਸਾਥੀਆਂ ਨੂੰ ਪਤਾ ਲੱਗਾ ਤਾਂ ਉਹ ਸਾਰੇ ਬਡ਼ੇ ਚੰਿਤਤ ਹੋਏ। ਆਖਰ ਉਨ੍ਹਾਂ ਸਾਰਆਿਂ ਮਲਿ ਕੇ ਸਲਾਹ ਕੀਤੀ ਤੇ ਇਸ ਅਜੀਬ ਬਮਾਰੀ ਦਾ ਹੱਲ, ਮਹਾਤਮਾ ਨੂੰ ਮਲਿ ਕੇ ਉਸ ਕੋਲੋਂ ਪਤਾ ਕਰਨ ਦੀ ਸੋਚੀ। ਇੰਜ ਆਲੇ-ਦੁਆਲੇ ਤੋਂ ਉਨ੍ਹਾਂ ਮਹਾਤਮਾ ਦਾ ਟਕਾਣਾ ਪਤਾ ਕੀਤਾ ਤੇ ਨੌਜਵਾਨ ਵਪਾਰੀ ਨੂੰ ਨਾਲ ਲੈ ਕੇ ਉਥੇ ਜਾ ਪੁੱਜੇ। ਉਥੇ ਜਾ ਜਦੋਂ ਉਨ੍ਹਾਂ ਮਹਾਤਮਾ ਨੂੰ ਆਪਣਾ ਨੱਿਤ ਦਾ ਕਾਰ-ਵਹਾਰ ਏਨੇ ਸਾਲਾਂ ਬਾਅਦ ਵੀ ਉਸੇ ਤਰ੍ਹਾਂ ਕਰਦਆਿਂ ਦੇਖਆਿ ਤਾਂ ਉਹ ਸਾਰੇ ਬਹੁਤ ਪ੍ਰਸੰਨ ਹੋਏ। ਤੁਰੰਤ ਪਛਾਣਦਆਿਂ ਮਹਾਤਮਾ ਨੇ ਉਨ੍ਹਾਂ ਸਾਰਆਿਂ ਦੀ ਰਾਜ਼ੀ-ਖੁਸ਼ੀ ਪੁੱਛੀ ਤੇ ਆਉਣ ਦਾ ਮਨੋਰਥ ਪੁੱਛਆਿ। ਉਨ੍ਹਾਂ @ਚੋਂ ਇਕ ਥੋਡ਼੍ਹਾ ਗੰਭੀਰ ਹੁੰਦਆਿਂ ਕਹਣਿ ਲੱਗਾ, @ਮਹਾਤਮਾ ਜੀ, ਆਪ ਜੀ ਦੀ ਸੱਿਖਆਿ ਦੁਆਰਾ ਸਾਡਾ ਸਾਰਆਿਂ ਦਾ ਕੰਮ-ਕਾਰ ਬਹੁਤ ਵਧੀਆ ਚੱਲ ਰਹਾ ਹੈ ਤੇ ਅਸੀਂ ਅਨੰਦ ਨਾਲ ਜੀਵਨ ਬਤਾ ਰਹੇ ਹਾਂ ਪਰ ਸਾਡਾ ਇਹ ਸਾਥੀ ਜੋ ਸਾਡੇ ਸਭ ਤੋਂ ਵੱਧ ਅਮੀਰ ਹੈ, ਉਨੀਂਦਰੇ ਦੀ ਅਜੀਬ ਬਮਾਰੀ ਲੱਗ ਜਾਣ ਕਾਰਨ ਹਮੇਸ਼ਾ ਪ੍ਰੇਸ਼ਾਨ ਰਹੰਿਦਾ ਹੈ। ਅਜਹਾ ਕਉਿਂ?@ ਮਹਾਤਮਾ ਨੇ ਸ਼ਾਂਤ ਚੱਿਤ ਹੋ ਕੇ ਸਭ ਦੇ ਚਹਿਰਆਿਂ ਵੱਲ ਦੇਖਆਿ ਤੇ ਬਡ਼ੇ ਠਰ੍ਹੰਮੇ ਨਾਲ ਉੱਤਰ ਦੱਿਤਾ, @ਬੇਟਾ! ਕਮਾਈ ਉਹ ਹੀ ਸੁਖ ਅਤੇ ਸੰਤੁਸ਼ਟੀ ਦੰਿਦੀ ਹੈ, ਜਸਿ ਵਚਿ ਸਾਡੀ ਕਰਿਤ ਜੁਡ਼ੀ ਹੋਵੇ। ਜਦੋਂ ਅਸੀਂ ਆਪਣੇ ਕੱਿਤੇ @ਚੋਂ ਆਪਣੀ ਕਰਿਤ ਤੋਂ ਵੀ ਵੱਧ ਕਮਾਈ ਭਾਲਦੇ ਹਾਂ ਤਾਂ ਉਸ ਦਾ ਨਤੀਜਾ ਇਹੋ ਜਹਾ ਹੀ ਨਕਿਲਦਾ।@ ਨੌਜਵਾਨ ਵਪਾਰੀ ਇਹ ਸਭ ਬਡ਼ੇ ਧਆਿਨ ਨਾਲ ਸੁਣ ਰਹਾ ਸੀ। ਆਪਣੀ ਗ਼ਲਤੀ ਮਹਸੂਸ ਕਰਕੇ ਉਹ ਤੁਰੰਤ ਮਹਾਤਮਾ ਦੇ ਪੈਰੀਂ ਪੈ ਗਆਿ। @ਮਹਾਤਮਾ ਜੀ, ਮੈਥੋਂ ਭੁੱਲ ਹੋ ਗਈ, ਅੱਗੇ ਤੋਂ ਮੈਂ ਵੀ ਚਲਾਕੀ ਛੱਡ ਕਰਿਤ ਦੀ ਕਮਾਈ ਹੀ ਘਰ ਲਆਿਇਆ ਕਰਾਂਗਾ।@ ਉਸ ਦੇ ਇਹ ਪ੍ਰਣ ਕਰਨ ਦੀ ਦੇਰ ਸੀ ਕ ਿਉਸ ਦੇ ਚਹਿਰੇ ਤੋਂ ਪ੍ਰੇਸ਼ਾਨੀ ਦੂਰ ਹੋਣ ਲੱਗੀ। ਕਰਿਤ ਦੀ ਕਮਾਈ ਦਾ ਭੇਤ ਜਾਣ ਉਹ ਸਾਰੇ ਖੁਸ਼ੀ-ਖੁਸ਼ੀ ਆਪਣੇ ਪੰਿਡ ਨੂੰ ਵਾਪਸ ਚੱਲ ਪਏ।