ਤਾਰੇ ਏਡੇ ਸੁਹਣੇ ਕਿਉਂ ਹਨ?

 ਪ. ਕਲੂਸ਼ਾਂਤਸੇਵ
ਇਕ ਸੁਹਾਵਣੀ ਸ਼ਾਮ ਨੂੰ ਜਦੋਂ ਹਨੇਰਾ ਹੋ ਜਾਏ, ਤਾਂ ਆਓ ਬਾਹਰ ਖੁਲy ਮੈਦਾਨ ਵਿਚ ਜਾਂ ਸਾਗਰ ਦੇ ਕੰਢੇ ਚਲੀਏ ਜਿੱਥੇ ਮਕਾਨ ਜਾਂ ਦਰੱਖਤ ਅਸਮਾਨ ਦਾ ਦ੍ਰਿਸ਼ ਵੇਖਣ ਵਿਚ ਰੁਕਾਵਟ ਨਾ ਪਾਉਣ। ਅਤੇ ਨਾ ਹੀ ਉਥੇ ਸੜਕਾਂ ਦੀਆਂ ਬੱਤੀਆਂ ਦਾ ਜਾਂ ਬਾਰੀਆਂ ਵਿਚੋਂ ਝਰਦਾ ਚਾਨਣ ਹੋਵੇ। ਬਸ ਹਨੇਰਾ ਹੀ ਹਨੇਰਾ ਹੋਵੇ।
ਅਸਮਾਨ ਉਤੇ ਨਜ਼ਰ ਮਾਰੋ! ਅਸਮਾਨ ਵਿਚ ਕਿੰਨੇ ਤਾਰੇ ਹਨ!  ਲਗਦਾ ਹੈ ਜਿਵੇਂ ਦਗਦੇ ਨੀਲੇ ਅਸਮਾਨ ਦੇ ਪਿਛੋਕੜ ਵਿਚ ਹਨੇਰੇ ਗੁੰਬਦ ‘ਚ ਤਿੱਖੀ ਸੂਈ ਨਾਲ ਨਿੱਕੇ ਨਿੱਕੇ ਛੇਕ ਕਰ ਦਿੱਤੇ ਗਏ ਹੋਣ। ਅਤੇ ਇਹਨਾਂ ਤਾਰਿਆਂ ਦੀ ਸ਼ਕਲ ਕੇਡੀ ਵੱਖਰੀ ਵੱਖਰੀ ਹੈ! ਕੋਈ ਵੱਡਾ ਹੈ ਤੇ ਕੋਈ ਛੋਟਾ, ਕੋਈ ਨੀਲਾ ਤੇ ਕੋਈ ਪੀਲਾ, ਕੋਈ ਇਕੱਲਾ ਹੀ, ਤੇ ਕੋਈ ਨਿੱਕੇ ਨਿੱਕੇ ਝੁੰਡਾਂ ਦੀ ਸ਼ਕਲ ਵਿਚ। ਇਹਨਾਂ ”ਝੁੰਡਾਂ” ਨੂੰ ”ਖਿੱਤੀਆਂ” ਆਖਦੇ ਹਨ।
ਹਜ਼ਾਰਾਂ ਵਰ•ੇ ਹੋਏ ਲੋਕ ਰਾਤ ਨੂੰ ਤਾਰਿਆਂ ਜੜੇ ਅਸਮਾਨ ਵਲ ਇਸ ਤਰਾ ਹੀ ਵੇਖਦੇ ਸਨ ਜਿਸ ਤਰਾ ਅਸੀਂ ਵੇਖ ਰਹੇ ਹਾਂ। ਉਦੋਂ ਅਸਮਾਨ ਇਕ ਕੰਪਾਸ ਦਾ, ਘੜੀ ਦਾ ਜਾਂ ਕਲੰਡਰ ਦਾ ਕੰਮ ਦਿੰਦਾ ਸੀ। ਸੈਲਾਨੀ ਆਪਣੀ ਰਾਹਤ ਲੱਭਣ ਲਈ ਤਾਰਿਆਂ ਦੀ ਮਦਦ ਲੈਂਦੇ ਸਨ। ਤਾਰਿਆਂ ਤੋਂ ਹੀ ਲੋਕਾਂ ਨੂੰ ਪਤਾ ਲੱਗਦਾ ਸੀ ਕਿ ਹੁਣ ਸਵੇਰ ਹੋ ਗਈ ਹੈ ਅਤੇ ਬਹਾਰ ਦਾ ਮੌਸਮ ਕਦੋਂ ਆਵੇਗਾ।
ਜ਼ਿੰਦਗੀ ਦੇ ਹਰ ਖੇਤਰ ਵਿਚ ਆਦਮੀ ਨੂੰ ਹਮੇਸ਼ਾ ਹੀ ਅਸਮਾਨ ਦੀ ਲੋੜ ਪਈ ਹੈ। ਲੋਕ ਅਸਮਾਨ ਵੱਲ ਵੇਖਦੇ ਤੇ ਹੈਰਾਨ ਰਹਿ ਜਾਂਦੇ, ਕਿੰਨਾ ਮਨਮੋਹਣਾ ਹੈ ਅਸਮਾਨ, ਕਿੰਨਾ ਪਿਆਰਾ ਲੱਗਦਾ ਹੈ। ਉਹ ਵੇਖਦੇ ਰਹਿੰਦੇ ਤੇ ਸੋਚਦੇ ਰਹਿੰਦੇ। ਸੋਚਦੇ ਰਹਿੰਦੇ ਤੇ ਵੇਖਦੇ ਰਹਿੰਦੇ। ਇਹ ਤਾਰੇ ਕੀ ਹਨ? ਇਹ ਅਸਮਾਨ ਵਿਚ ਕਿਵੇਂ ਆ ਗਏ? ਇਹ ਅਸਮਾਨ ਵਿਚ ਇਸ ਤਰ•ਾਂ ਕਿਉਂ ਖਿੰਡੇ ਹੋਏ ਹਨ, ਤੇ ਕਿਸੇ ਹੋਰ ਤਰਾ ਕਿਉਂ ਨਹੀਂ? ਖਿੱਤੀਆਂ ਕੀ ਚੀਜ਼ ਹਨ?
ਰਾਤ ਵੇਲੇ ਚੁੱਪ ਚਾਂ ਹੁੰਦੀ ਹੈ। ਹਵਾ ਬੰਦ ਹੋ ਜਾਂਦੀ ਹੈ। ਪੱਤੇ ਖੜ ਖੜ ਨਹੀਂ ਕਰਦੇ ਅਤੇ ਸਮੁੰਦਰ ਸ਼ਾਂਤ ਹੁੰਦਾ ਹੈ। ਪੰਛੀ ਤੇ ਜਾਨਵਰ ਸੁੱਤੇ ਹੁੰਦੇ ਹਨ। ਲੋਕ ਸੁੱਤੇ ਹੁੰਦੇ ਹਨ। ਅਤੇ ਜਦੋਂ ਇਸ ਖਾਮੋਸ਼ੀ ਵਿਚ ਤੁਸੀਂ ਤਾਰਿਆਂ ਵੱਲ ਦੇਖਦੇ ਹੋ, ਤਾਂ ਤਰਾ ਤਰਾ ਦੀਆਂ ਅਜੀਬ ਅਜੀਬ ਕਹਾਣੀਆਂ ਤੁਹਾਡੇ ਦਿਮਾਗ ਵਿਚ ਆਉਂਦੀਆਂ ਹਨ। ਪੁਰਾਣੇ ਵੇਲਿਆਂ ਦੇ ਲੋਕ ਤਾਰਿਆਂ ਬਾਰੇ ਅਨੇਕਾਂÎ ਕਹਾਣੀਆਂ ਸਾਨੂੰ ਦੇ ਗਏ ਹਨ। ਔਹ ਵੇਖੋ, ਸੱਚ ਚਮਕਦੇ ਤਾਰਿਆਂ ਵੱਲ ਵੇਖਿਆ ਜੇ? ਅਸੀਂ ਉਹਨਾਂ ਦੀ ਤਸਵੀਰ ਬਣਾ ਦਿੱਤੀ ਹੈ। ਇਉਂ ਲੱਗਦਾ ਹੈ ਜਿਵੇਂ ਬਿੰਦੀਆਂ ਪਾ ਪਾ ਕੇ ਅਸਮਾਨ ਵਿਚ ਬਰਤਨ ਦੀ ਸ਼ਕਲ ਦਿੱਤੀ ਗਈ ਹੋਵੇ।
ਪੁਰਾਤਨ ਚੀਨ ਵਿਚ ਇਸ ਖਿੱਤੀ ਨੂੰ ‘ਪੇ ਤਿਊ” ਕਹਿੰਦੇ ਸਨ ਜਿਸ ਦਾ ਮਤਲਬ ਹੈ ਕੋਈ ਬਰਤਨ ਜਾਂ ਕੜਛਾ। ਮੱਧ ਏਸ਼ੀਆ ਵਿਚ ਜਿਥੇ ਘੋੜੇ ਬਹੁਤ ਹੁੰਦੇ ਹਨ ਇਹਨਾਂ ਤਾਰਿਆਂ ਜਾ ਨਾਂ ਸੀ, ”ਕਿੱਲੇ ਬੱਧਾ ਘੋੜਾ” ਅਤੇ ਸਾਡੇ ਖੇਤਰ ਵਿਚ ਇਹਨਾਂ ਨੂੰ ਆਖਦੇ ਹਨ ”ਵੱਡਾ ਰਿੱਛ” ਅਰਥਾਤ ”ਸਪਤ ਰਿਸ਼ੀ”।
ਬੇਸ਼ਕ, ਰਿੱਛ ਤੇ ਕੜਛੇ ਦੀ ਸ਼ਕਲ ਇਕੋ ਜਿਹੀ ਨਹੀਂ ਹੁੰਦੀ ਪਰ ਇਸ ਦਾ ਕਾਰਨ ਇਹ ਹੈ ਕਿ ਰਿੱਛ ਦੀ ਛੋਟੀ ਜਿਹੀ ਪੂਛ ਹੁੰਦੀ ਹੈ। ਕਹਾਣੀ ਵਿਚ ਕੁਝ ਵੀ ਹੋ ਸਕਦਾ ਹੈ। ਪ੍ਰਾਚੀਨ ਯੂਨਾਨੀਆਂ ਨੇ ਇਕ ਇਸ ਤਰਾ ਦੀ ਕਹਾਣੀ ਜੋੜੀ ਸੀ।
ਇਹ ਵਾਰ ਦੀ ਹੱਲ ਹੈ ਆਰਕੇਡੀਆ ਦੇਸ਼ ਉਤੇ ਬਾਦਸ਼ਾਹ ਲਾਓਕੋਨ ਰਾਜ ਕਰਦਾ ਸੀ। ਉਸਦੀ ਇਕ ਧੀ ਸੀ ਜਿਸ ਦਾ ਨਾਂ ਸੀ ਕਾਲਿਸਟੋ। ਉਹ ਦੁਨੀਆਂ ਦੀਆਂ ਸਾਰੀਆਂ ਕੁੜੀਆਂ ਨਾਲੋਂ ਬਹੁਤੀ ਸੁਹਣੀ ਸੀ। ਏਥੋਂ ਤੱਕ ਕਿ ਸੁੰਦਰਤਾ ਦੀ ਦੇਵੀ, ਹੇਰਾ ਵੀ ਉਹਦੇ ਸਾਹਮਣੇ ਫਿੱਕੀ ਪੈ ਜਾਂਦੀ ਸੀ। ਅਤੇ ਦੇਵੀ ਹੇਰਾ ਨੂੰ ਆਪਣੀ ਇਸ ਸ਼ਰੀਕਣ ਉਤੇ ਰੋਹ ਆ ਗਿਆ। ਹੇਰਾ ਜਾਦੂ ਦੀ ਸ਼ਕਤੀ ਨਾਲ ਜੋ ਮਰਜ਼ੀ ਹੋਵੇ ਕਰ ਸਕਦੀ ਸੀ। ਅਤੇ ਉਸ ਨੇ ਰੂਪਵਤੀ ਕਾਲਿਸਟੋ ਨੂੰ ਭਿਆਨਕ ਰਿੱਛ ਬਣਾ ਦੇਣ ਦਾ ਫੈਸਲਾ ਕਰ ਲਿਆ। ਹੇਰਾ ਦਾ ਪਤੀ, ਸਰਵਸ਼ਕਤੀਮਾਨ, ਦੇਵਤਾ, ਜ਼ੀਉਸ, ਨਿਆਸਰੀ ਮੁਟਿਆਰ ਦਾ ਮਦਦ ਕਰਨਾ ਚਾਹੁੰਦਾ ਸੀ, ਪਰ ਵਕਤ ਹੱਥੋਂ ਨਿਕਲ ਗਿਆ ਸੀ। ਉਸ ਨੇ ਵੇਖਿਆ ਕਿ ਕਾਲਿਸਟੋ ਤਾਂ ਲੋਪ ਹੋ ਚੁੱਕੀ ਹੈ। ਉਹ ਇਕ ਭਿਆਨਕ, ਜੱਤਲ ਰਿੱਛ ਬਣ ਗਈ ਸੀ ਅਤੇ ਆਪਣਾ ਸਿਰ ਨੀਵਾਂ ਸੁਟ ਕੇ ਤੁਰੀ Wildflower ਫਿਰਦੀ ਸੀ।
ਜ਼ੀਉਸ ਨੂੰ ਇਸ ਰੂਪਵਤੀ ਮੁਟਿਆਰ ਉਤੇ ਬੜਾ ਤਰਸ ਆਇਆ। ਉਸ ਨੇ ਰਿੱਛ ਨੂੰ ਪੂਛੋਂ ਫੜਿਆ ਤੇ ਖਿੱਚ ਕੇ ਅਸਮਾਨ ਵਿਚ ਲੈ ਗਿਆ। ਉਸ ਨੇ ਆਪਣਾ ਪੂਰਾ ਜ਼ੋਰ ਲਾ ਕੇ ਬੜੀ ਦੇਰ ਤੱਕ ਉਸ ਨੂੰ ਖਿਚਿਆ ਸੀ ਤੇ ਇਸ ਕਰਕੇ ਹੌਲੀ ਹੌਲੀ ਰਿੱਛ ਦੀ ਪੂਛ ਲੰਮੀ ਹੁੰਦੀ ਗਈ ਸੀ। ਜਦੋਂ ਉਹ ਇਸ ਨੂੰ ਖਿੱਚ ਕੇ ਅਸਮਾਨ ਵਿਚ ਲੈ ਗਿਆ ਤਾਂ ਜ਼ੀਉਸ ਨੇ ਲੰਮੀ ਪੂਛ ਵਾਲੇ ਕੁਰੂਪ ਰਿੱਛ ਨੂੰ ਇਕ ਟਿਮਟਿਮਾਉਂਦੀ ਖਿੱਤੀ ਬਣਾ ਦਿੱਤਾ। ਉਦੋਂ ਤੋਂ ਹੀ ਲੋਕ ਰੋਜ਼ ਰਾਤ ਨੂੰ ਇਸ ਦੀਆਂ ਤਾਰੀਫਾਂ ਕਰਦੇ ਹਨ ਅਕੇ ਰੂਪਵਤੀ ਕਾਲਿਸਟੋ ਨੂੰ ਯਾਦ ਕਰਦੇ ਹਨ।
ਰਿੱਛ ਦੇ ਨੇੜੇ ਹੀ ਅਸਮਾਨ ਵਿਚ ਧਰੂ ਤਾਰਾ ਚਮਕਦਾ ਹੈ। ਇਸ ਨੂੰ ਲਭ ਸਕਣਾ ਮੁਸ਼ਕਲ ਨਹੀਂ। ਫਰਜ਼ ਕਰੋ ਕਿ ਰਿੱਛ ਦੇ ਦੋ ਸਿਰੇ ਦੋ ਤਾਰਿਆਂ ਵਿਚੋਂ ਦੀ ਅਸਮਾਨ ਵਿਚ ਇਕ ਲਾਈਨ ਖਿੱਚੀ ਹੋਈ ਹੈ ਜਿਸ ਤਰਾ ਅਸੀਂ Cheap Ray Ban Sunglasses ਖਿੱਚ ਦਿੱਤੀ ਹੈ। ਫੇਰ ਰਿੱਛ ਦੇ ਤਾਰਿਆਂ ਵਿਚਕਾਰ ਜਿੰਨਾ ਜਿੰਨਾ ਫਾਸਲਾ ਹੈ ਓਨਾ ਹੀ ਫਾਸਲਾ ਰੱਖ ਕੇ ਇਸ ਲਾਈਨ ਉਤੇ ਪੰਜ ”ਬਿੰਦੀਆਂ” ਲਾਓ, ਅਤੇ ਤੁਸੀਂ ਧਰੂ ਤਾਰੇ ਤੇ ਪਹੁੰਚ ਜਾਓਗੇ। ਇਹ ਬਹੁਤਾ ਚਮਕਦਾਰ ਤਾਂ ਨਹੀਂ, ਪਰ ਯਾਦ ਰਖਣ ਵਾਲੀ ਗੱਲ ਇਹ ਹੈ ਕਿ ਇਹ ਉੱਤਰ ਦਾ ਰਾਹ ਵਿਖਾਉਂਦਾ ਹੈ।
ਅਸਮਾਨ ਦੇ ਦੂਜੇ ਪਾਸੇ ਨਿੱਕੇ ਨਿੱਕੇ ਤਾਰਿਆਂ ਦਾ ਇਕ ਝੁੰਡ ਹੈ। ਇਸ ਨੂੰ ਕਹਿੰਦੇ ਹਨ ”ਕ੍ਰਿਤਕਾ”।  , ਨਿਆਸਰਾ ਬਤਖਾਂ ਹੋਣ। ਬੜਾ ਸਮਾਂ ਬੀਤ ਗਿਆ ਹੈ ਜਦੋਂ ਕਥਾਕਾਰਾਂ ਨੇ ਕ੍ਰਿਤਕਾ, ਧਰੂ ਤਾਰੇ ਤੇ ਰਿੱਛ ਬਾਰੇ ਹੇਠ ਲਿਖੀ ਕਹਾਣੀ ਜੋੜੀ ਸੀ। ਇਕ ਵਾਰ ਦੀ ਗੱਲ ਹੈ ਕਿ ਸੱਤ ਧਾੜਵੀ ਭਰਾ ਹੁੰਦੇ ਸਨ। ਉਹਨਾਂ ਨੇ ਸੁਣਿਆ ਕਿ ਸੱਤ ਮੁਟਿਆਰਾਂ, ਸੱਤ ਖੂਬਸੂਰਤ, ਸਨਿਮਰ ਤੇ ਪਿਆਰੀਆਂ ਭੈਣਾਂ, ਦੂਰ, ਬਹੁਤ ਦੂਰ, ਜਿਥੇ ਧਰਤੀ ਮੁਕਦੀ ਹੈ, ਰਹਿੰਦੀਆਂ ਹਨ। ਭਰਾਵਾਂ ਨੇ ਉਹਨਾਂ ਮੁਟਿਆਰਾਂ ਨੂੰ ਆਪਣੀਆਂ ਵਹੁਟੀਆਂ ਬਣਾ ਲੈਣ ਦਾ ਫੈਸਲਾ ਕਰ ਲਿਆ। ਉਹ ਆਪਣੇ ਘੋੜਿਆਂ ਤੇ ਚੜੇ ਤੇ ਧਰਤੀ ਦੇ ਸਿਰੇ ਉਤੇ ਪਹੁੰਚ ਗਏ। ਉਥੇ ਉਹ ਘਾਤ ਲਾ ਕੇ ਬਹਿ ਗਏ। ਤੇ ਜਿਸ ਵੇਲੇ ਤਰਕਾਲਾਂ ਪਈਆਂ ਤੇ ਸੱਤੇ ਭੈਣਾਂ ਸੈਰ ਨੂੰ ਨਿਕਲੀਆਂ ਤਾਂ ਉਹ ਕੁੜੀਆਂ ਉਤੇ ਟੁਟ ਪਏ। ਇਕ ਜਣੀ ਤਾਂ ਉਹਨਾਂ ਦੇ ਕਾਬੂ ਆ ਗਈ ਪਰ ਦੂਜੀਆਂ ਭੱਜ ਗਈਆਂ।
ਧਾੜਵੀ ਮੁਟਿਆਰ ਨੂੰ ਤਾਂ ਲੈ ਗਏ ਪਰ ਉਹਨਾਂ ਨੂੰ ਇਸ ਗੱਲ ਦੀ ਸਖਤ ਸਜ਼ਾ ਮਿਲੀ। ਦੇਵਤਿਆਂ ਨੇ ਉਹਨਾਂ ਨੂੰ ਤਾਰੇ ਬਣਾ ਦਿੱਤਾ ਜਿਨਾ ਨੂੰ ਅਸੀਂ ਵੱਡਾ ਰਿੱਛ ਕਹਿੰਦੇ ਹਾਂ ਅਤੇ ਧਰੂ ਤਾਰੇ ਦੇ ਪਹਿਰੇਦਾਰ ਬਣਾ ਦਿੱਤਾ।
ਜੇਕਰ ਰਾਤ ਹਨੇਰੀ ਹੋਵੇ ਅਤੇ ਅਸਮਾਨ ਨਿਤਰਿਆ ਹੋਵੇ ਤਾਂ ਰਿੱਛ ਦੀ ਪੂਛ ਦੇ ਵਿਚਕਾਰਲੇ ਤਾਰੇ ਦੇ ਬਹੁਤ ਨੇੜੇ ਇਕ ਬਹੁਤ ਨਿੱਕਾ ਜਿਹਾ ਤਾਰਾ ਵਿਖਾਈ ਦਿੰਦਾ ਹੈ। ਇਹ ਉਹੋ ਉਧਾਲੀ ਗਈ ਮੁਟਿਆਰ ਹੈ। ਤੇ ਦੂਜੀਆਂ ਛੇ ਮੁਟਿਆਰਾਂ ”ਕ੍ਰਿਤਕਾ” ਬਣ ਗਈਆਂ। ਉਹ ਸਹਿਮ ਨਾਲ ਗੁੱਛਾ ਮੁੱਛਾ ਹੋਈਆਂ ਪਈਆਂ ਹਨ ਤੇ ਰੋਜ਼ ਰਾਤ oakley womens sunglasses ਨੂੰ ਡਰੀਆਂ ਘਬਰਾਈਆਂ ਆਪਣੀ ਭੈਣ ਨੂੰ ਲਭਣ ਅਸਮਾਨ ਵਿਚ ਆਉਂਦੀਆਂ ਹਨ। ਅਸਮਾਨ ਦੇ ਦੂਸਰੇ ਪਾਸੇ ਨਿੱਕੇ ਨਿੱਕੇ ਕਈ ਤਾਰੇ ਅੱਧੇ ਚੱਕਰ ਦੀ ਸ਼ਕਲ ਵਿਚ ਖਿੰਡੇ ਹੋਏ ਹਨ ਜਿਹੜੇ ਬਹੁਤ ਚਮਕਦੇ ਹਨ। ਇਸ ਖਿੱਤੀ ਨੂੰ ਉਤਰ ਦਾ ਤਾਜ ਆਖਿਆ ਜਾਂਦਾ ਹੈ।
ਪ੍ਰਾਚੀਨ ਯੂਨਾਨੀਆਂ ਦਾ ਕਹਿਣਾ ਹੈ ਕਿ ਕਰੀਟ ਦੇ ਟਾਪੂ ਵਿਚ ਇਕ ਬਹੁਤ ਸੁੰਦਰ ਮੁਟਿਆਰ ਰਹਿੰਦੀ ਸੀ। ਇਹ ਉਥੋਂ ਦੇ ਬਾਦਸ਼ਾਹ ਦੀ ਧੀ ਆਰਡਿਆਨ ਸੀ। ਉਹ ਇਕ ਬਹਾਦਰ ਜੰਗਜੂ ਨੂੰ ਪਿਆਰ ਕਰਦੀ ਸੀ ਜਿਸ ਦਾ ਨਾਂ ਸੀ ਥੇਸੀਅਸ। ਉਹ ਆਪਣੇ ਪਿਓ ਦੇ ਕਰੋਧ ਤੋਂ ਵੀ ਨਾ ਡਰੀ ਤੇ ਉਸ ਸੂਰਮੇ ਦੇ ਨਾਲ ਚਲੀ ਗਈ। ਪਰ ਰਾਹ ਵਿਚ ਥੇਸੀਅਸ ਨੂੰ ਇਕ ਸੁਪਨਾ ਆਇਆ। ਸੁਪਨੇ ਵਿਚ ਦੇਵਤਿਆਂ ਨੇ ਉਹਨੂੰ ਹੁਕਮ ਦਿੱਤਾ ਕਿ ਆਰੀਆਡਨਾ ਨੂੰ ਛੱਡ ਦੇਵੇ। ਥੇਸੀਅਸ ਵਿਚ ਏਨੇ ਹਿੰਮਤ ਨਹੀਂ ਸੀ ਕਿ ਦੇਵਤਿਆਂ ਦਾ ਹੁਕਮ ਟਾਲ ਦੇਵੇ। ਉਹ ਉਦਾਸ ਹੋਇਆ ਸਾਗਰ ਦੇ ਕੰਢੇ ਰੋਂਦੀ ਆਰੀਆਡਨਾ ਨੂੰ ਛੱਡ ਕੇ ਆਪ ਇਕੱਲਾ ਚਲਾ ਗਿਆ।
ਦੇਵਤੇ ਬਾਖੂਸ ਨੇ ਆਰਡੀਆਨਾ ਦੇ ਰੋਣ ਦੀ ਆਵਾਜ਼ ਸੁਣ ਲਈ। ਉਸ ਨੇ ਉਹਨੂੰ ਆਪਣੀ ਵਹੁਟੀ ਬਣਾ ਲਿਆ ਅਤੇ ਉਹ ਦੇਵੀ ਬਣ ਗਈ। ਆਰੀਆਡਨਾ ਦੀ ਸੁੰਦਰਤਾ ਨੂੰ ਅਮਰ ਕਰ ਦੇਣ ਵਾਸਤੇ ਉਸ ਨੇ ਉਸਦੇ ਸਿਰ ਤੋਂ ਫੁੱਲਾਂ ਦਾ ਤਾਜ ਲਾਹਿਆ ਤੇ ਉਸ ਨੂੰ ਅਸਮਾਨ ਵਿਚ ਸੁੱਟ ਦਿੱਤਾ। ਜਿਸ ਵੇਲੇ ਤਾਜ ਹਵਾ ਵਿਚ ਉਡਦਾ ਜਾਂਦਾ ਸੀ ਤਾਂ ਫੁੱਲ ਮੋਤੀ ਜਵਾਹਰ ਬਣ ਗਏ ਤੇ ਜਿਸ ਵੇਲੇ ਉਹ ਅਸਮਾਨ ਵਿਚ ਪੁੱਜੇ ਤਾਂ ਉਹ ਝਮ ਝਮ ਕਰਦੇ ਤਾਰੇ ਬਣ ਗਏ। ਅਤੇ ਹੁਣ ਲੋਕਾਂ ਤਾਰਿਆਂ ਦੇ ਇਸ ਤਾਜ ਵੱਲ ਵੇਖ ਕੇ, ਸੁੰਦਰ ਆਰੀਆਡਨਾ ਨੂੰ ਯਾਦ ਕਰਦੇ ਹਨ। ਇਸ ਤੋਂ ਬਿਨਾਂ ਇਕ ਹੋਰ ਖਿੱਤੀ ਵੀ ਹੈ। ਸਾਡੇ ਨਕਸ਼ੇ ਉਤੇ ਨਜ਼ਰ ਮਾਰੋ। ਪੰਜ ਤਾਰੇ ”M” ਦੀ ਸ਼ਕਲ ਦੇ ਹਨ ਜਿਸ ਦੀਆਂ ਲੱਤਾਂ ਬਾਹਰ ਨੂੰ ਨਿਕਲੀਆਂ ਹੋਈਆਂ ਹਨ। custom jerseys ਪੁਰਾਣੇ ਵਕਤ ਦੇ ਲੋਕਾਂ ਨੂੰ ਇਸ ਤੋਂ ਇਕ ਕੁਰਸੀ ਵਿਚ ਢਾਸਣਾ ਲਾਈ ਬੈਠੀ ਇਕ ਮੁਟਿਆਰ ਦਾ ਚੇਤਾ ਆ ਜਾਂਦਾ ਸੀ। ਇਸ ਖਿੱਤੀ ਦਾ ਨਾਂ ਹੈ ਕਾਸੀਓਪੀਆ। ਇਸ ਨੂੰ ਤਿੰਨ ਹੋਰ ਖਿੱਤੀਆਂ ਨੇ ਘੇਰਾ ਪਾਇਆ ਹੋਇਆ ਹੈ। ਇਹਨਾਂ ਦੇ ਨਾਮ ਹਨ, ਸੇਫੀਅਸ, ਆਂਡਰੋਮੇਡਾ ਅਤੇ ਪੇਰਸੀਅਸ। ਇਹਨਾਂ ਤਾਰਿਆਂ ਬਾਰੇ ਪ੍ਰਾਚੀਨ ਯੂਨਾਨੀਆਂ ਦੀ ਘੜੀ ਹੋਈ ਇਕ ਕਹਾਣੀ ਹੈ।
ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਰਾਜਾ ਸੇਫੀਅਸ ਇਥੀਓਪੀਆ ਉਤੇ ਰਾਜ ਕਰਦਾ ਹੁੰਦਾ ਸੀ। ਉਸ ਦੀ ਇਕ ਬੜੀ ਖੂਬਸੂਰਤ ਰਾਣੀ ਸੀ ਜਿਸ ਦਾ ਨਾਂ ਸੀ ਕਾਸੀਓਪੀਆ। ਉਹ ਸਮੁੰਦਰੀ ਜਾਦੂਗਰਨੀਆਂ, ਨੀਰੀਡਾਂ, ਅੱਗੇ ਆਪਣੀ ਸੁੰਦਰਤਾ ਦਾ ਵਿਖਾਵਾ ਕਰਨ ਲੱਗ ਪਈ। ਉਹ ਨਾਰਾਜ਼ ਹੋ ਗਈਆਂ ਤੇ ਉਹਨਾਂ ਨੇ ਸਮੁੰਦਰ ਦੇ ਰਾਜੇ ਪੋਸੇਈਡੋਨ ਅੱਗੇ ਸ਼ਿਕਾਇਤ ਕਰ ਦਿੱਤੀ। ਪੋਸੇਈਡੋਨ ਨੇ ਗੁੱਸੇ ਵਿਚ ਆ ਕੇ ਇਕ ਖੌਫਨਾਕ ਵੱਡੀ ਸਾਰੀ ਮੱਛੀ ਇਥੀਓਪੀਆ ਦੇ ਕੰਢਿਆਂ ਨੂੰ ਭੇਜ ਦਿੱਤੀ।
ਇਸ ਵੇਲ ਮੱਛੀ ਨੂੰ ਕਿਵੇਂ ਖੁਸ਼ ਕੀਤਾ ਜਾਵੇ ਕਿ ਉਹ ਵਿਚਾਰੇ ਮੁਲਕ ਨੂੰ ਅਮਨ ਚੈਨ ਨਾਲ ਰਹਿਣ ਦੇਵੇ? ਸਿਆਣੇ ਬੰਦਿਆਂ ਨੇ ਸੇਫੀਅਸ ਨੂੰ ਸਲਾਹ ਦਿੱਤੀ ਕਿ ਉਹ ਦੇਸ਼ ਦੀ ਸਭ ਤੋਂ ਸੁਹਣੀ ਮੁਟਿਆਰ, ਆਪਣੀ ਪਿਆਰੀ ਧੀ ਆਂਡਰੋਮੇਡਾ ਵ•ੇਲ ਮੱਛੀ ਨੂੰ ਦੇ ਦੇਵੇ। ਰਾਜਾ ਦੁਖ ਨਾਲ ਹਾਲੋ ਬੇਹਾਲ ਹੋ ਗਿਆ। ਪਰ ਉਹ ਕੀ ਕਰਦਾ? ਉਸ ਨੇ ਇਸ ਭਿਆਨਕ ਵੇਲ ਮੱਛੀ ਕੋਲੋਂ ਹਰ ਕੀਮਤ ਉੱਤੇ ਆਪਣੇ ਦੇਸ਼ ਨੂੰ ਤਾਂ ਬਚਾਉਣਾ ਹੀ ਸੀ। ਉਸ ਨੇ ਆਪਣੀ ਧੀ ਕੁਰਬਾਨ ਕਰ ਦੇਣ ਦਾ ਫੈਸਲਾ ਕਰ ਲਿਆ। ਆਂਡਰੋਮੇਡਾ ਮਨੂੰ ਸਮੁੰਦਰ ਦੇ ਕੰਢੇ ਲਿਆਂਦਾ ਗਿਆ। ਇਕ ਚਟਾਨ ਨਾਲ ਬੰਨ ਨੂੜ ਦਿੱਤਾ ਤੇ ਇਕੱਲੀ ਨੂੰ ਛੱਡ ਕੇ ਸਭ ਚਲੇ ਗਏ। ਵ•ੇਲ ਮੱਛੀ ਤਰ ਕੇ ਆਵੇਗੀ ਤੇ ਉਹਨੂੰ ਲੈ ਜਾਵੇਗੀ।
ਉਸ ਵੇਲੇ ਇਥੀਓਪੀਆ ਤੋਂ ਬਹੁਤ ਦੂਰ ਬਹਾਦਰ ਜੰਗਜੂ ਪੇਰਸੀਅਸ ਇਚ ਅਚੰਭਾਦਾਇਕ ਕਾਰਨਾਮਾ ਕਰਨ ਦੀ ਤਿਆਰੀ ਕਰ ਰਿਹਾ ਸੀ। ਉਹ ਇਕ ਟਾਪੂ ਤੇ ਗਿਆ ਹੋਇਆ ਸੀ ਜਿਸ ਦੇ ਆਸ ਪਾਸ ਹੋਰ ਕੋਈ ਟਾਪੂ ਨਹੀਂ ਸੀ। ਇਸ ਟਾਪੂ ਉਤੇ ਗਾਰਗੋਨ ਰਹਿੰਦੀਆਂ ਸਨ, ਭਿਆਨਕ ਦੈਤਣੀਆਂ ਜਿਨ•ਾਂ ਦੀ ਸ਼ਕਲ ਖੌਫਨਾਕ ਔਰਤਾਂ ਦੀ ਸੀ। ਇਹਨਾਂ ਔਰਤਾਂ ਦੇ ਸਿਰਾਂ ਉੱਤੇ ਵਾਲਾਂ ਦੀ ਥਾਂ ਨਾਗਾਂ ਦੇ ਝੁਰਮਟ ਪਾਇਆ ਹੋਇਆ ਸੀ। ਜਿਹੜਾ ਵੀ ਇਹਨਾਂ ਨੂੰ ਵੇਖ ਲੈਂਦਾ ਉਹਦੇ ਪੈਰ ਥਾਂ ਤੇ ਹੀ ਜੰਮ ਜਾਂਦੇ ਤੇ ਉਹ ਪੱਥਰ ਬਣ ਜਾਂਦਾ ਸੀ।
ਜਿਸ ਵੇਲੇ ਉਹ ਸੁੱਤੀਆਂ ਪਈਆਂ ਸਨ, ਪੇਰਸੀਅਸ ਹੌਲੀ ਹੌਲੀ ਉਹਨਾਂ ਦੇ ਕੋਲ ਚਲਾ ਗਿਆ ਅਤੇ ਸਭ ਤੋਂ ਵੱਡੀ ਨਾਗਕੇਸਣੀ (ਗਾਰਗੋਨ) ਮੇਡੂਸਾ ਦਾ ਸਿਰ ਲਾਹ ਲਿਆ। ਕੱਟੇ ਹੋਏ ਭਿਆਨਕ ਸਿਰ ਨੂੰ ਇਤ ਥੈਲੇ ਵਿਚ ਲੁਕਾ ਕੇ, ਉਹ ਜਾਦੂ ਦੀ ਪਰਾਂ ਵਾਲਾ ਸੈਂਡਲ ਪਾ ਕੇ ਉੱਡ ਪਿਆ। ਜਿਸ ਵੇਲੇ ਉਹ ਉਡਦਾ ਇਥੀਓਪੀਆ ਉਤੋਂ ਦੀ ਲੰਘਿਆ ਤਾਂ ਪੇਰਸੀਅਸ ਦੀ ਨਜ਼ਰ ਖੂਬਸੂਰਤ ਆਂਡਰੋਮੇਡਾ ਉਤੇ ਜਾ ਪਈ ਜਿਹੜੀ ਸਮੁੰਦਰ ਦੇ ਕੰਢੇ ਇਕ ਚੱਟਾਨ ਨਾਲ ਬੰਨ•ੀ ਹੋਈ ਸਿਸਕੀਆਂ ਲੈ ਰਹੀ ਸੀ। ਐਨ ਓਸੇ ਹੀ ਵੇਲੇ ਖੌਫਨਾਕ ਵੇਲ ਮੱਛੀ ਤਰਦੀ ਹੋਈ ਚਟਾਨ ਵੱਲ ਜਾ ਰਹੀ ਸੀ ਅਤੇ ਆਂਡਰੋਮੇਡਾ ਨੂੰ ਬਸ ਨਿਗਲਣ ਹੀ ਵਾਲੀ ਸੀ। ਪੇਰਸੀਅਸ ਵੇਲ ਮੱਛੀ ਉਤੇ ਝਪਟ ਪਿਆ, ਕਿੰਨਾ ਹੀ ਚਿਰ ਉਹਦੇ ਨਾਲ ਗੁੱਥ ਮਗੁੱਥਾ ਹੁੰਦਾ ਰਿਹਾ ਤੇ ਅਖੀਰ ਉਹਨੇ ਮੇਡੂਸਾ ਦਾ ਭਿਆਨਕ ਸਿਰ ਉਸਨੂੰ  ਵਿਖਾ ਦਿੱਤਾ। ਸਰਬ ਸਮਰਥ ਦੈਂਤ ਖੌਫ ਦਾ ਮਾਰਿਆ ਪੱਧਰ ਹੋ ਗਿਆ। ਵ•ੇਲ ਮੱਛੀ ਇਥੀਓਪੀਆ ਦਾ ਇਕ ਟਾਪੂ ਬਣ ਗਈ। ਪੇਰਸੀਅਸ ਨੇ ਸੁੰਦਰ ਆਂਡਰੋਮੇਡਾ ਦੇ ਰੱਸੇ ਪੈੜੇ ਖੋਹਲੇ cheap jerseys china ਤੇ cheap MLB Jerseys ਉਸ ਨੂੰ ਉਹਦੇ ਪਿਤਾ ਕੋਲ ਲੈ ਗਿਆ। ਰਾਜਾ ਸੇਫੀਅਸ ਖੁਸ਼ੀ ਨਾਲ ਬਾਗ ਹੋ ਗਿਆ ਤੇ ਧੰਨਵਾਦ ਦੇ ਤੌਰ ‘ਤੇ ਉਹਨੇ ਪ੍ਰਸਿਧ ਸੂਰਮੇ ਪੇਰਸੀਅਸ ਨਾਲ ਆਪਣੀ ਧੀ ਆਂਡਰੋਮੇਡਾ ਦੀ ਸ਼ਾਦੀ ਕਰ ਦਿੱਤੀ।
ਅਸਮਾਨ ਵਿਚ ਬਹੁਤ ਸਾਰੀਆਂ ਖਿੱਤੀਆਂ ਹਨ ਤੇ ਇਹਨਾਂ ਬਾਰੇ ਅਨੇਕਾਂ ਕਹਾਣੀਆਂ ਹਨ। ਜ਼ਬਰ ਜੇ ਨਿਸ਼ਾਨ ਦੀ ਸ਼ਕਲ ਵਾਲੇ ਤਾਰਿਆਂ ਦੇ ਝੁਰਮਟ ਨੂੰ ਹੰਸ ਆਖਿਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਇਹ ਸਰਵਸ਼ਕਤੀਮਾਨ ਦੇਵਤਾ ਜ਼ੀਉਸ ਹੈ ਜਿਸ ਨੇ ਆਪਣੇ ਆਮ ਨੂੰ ਇਕ ਚਿੱਟੇ ਪੰਛੀ ਦਾ ਰੂਪ ਦੇ ਲਿਆ ਸੀ ਅਤੇ ਉਡ ਕੇ ਧਰਤੀ ਉਤੇ ਲੋਕਾਂ ਕੋਲ ਆਉਂਦਾ ਹੈ। ਤੇ ਔਹ ਇਕ ਬੇਹੱਦ ਖੂਬਸੂਰਤ ਖਿੱਤੀ ਹੈ ਲੁਬਧਕ। ਲੁਬਧਕ ਪਰੀ ਕਹਾਣੀਆਂ ਦਾ ਇਕ ਨਿਧੜਕ ਸ਼ਿਕਾਰੀ ਹੈ। ਉਸ ਨੇ ਇਕ ਬਹੁਤ ਵੱਡਾ ਦਰਿੰਦਾ ਸੋਟੀ ਨਾਲ ਮਾਰ ਲਿਆ ਸੀ। ਅਸਮਾਨ ਦੇ ਇਕ ਹੋਰ ਪਾਸੇ ਸਕਾਰਪਿਓ ਖਿੱਤੀ ਟਿਮ ਟਿਮਾ ਰਹੀ ਹੈ। ਜਦੋਂ ਇਹਨਾ ਤਾਰਿਆਂ ਵੱਲ ਵੱਖੋ ਤਾਂ ਇਉਂ ਲੱਗਦਾ ਹੈ ਜਿਵੇਂ ਹਨੇਰੇ ਵਿਚ ਕਿਸੇ ਖਚਰੇ ਕੀੜੇ ਮਕੌੜੇ ਦੇ ਅੰਗ ਚਮਕਦੇ ਹੋਣ ਤਾਰਿਆਂ ਭਰਿਆ ਅਸਮਾਨ ਅਣਗਿਣਤ ਕਹਾਣੀਆਂ ਦੀ ਇਕ ਪੁਸਤਕ ਹੈ। ਪਰ ਬਥੇਰੀਆਂ ਕਹਾਣੀਆਂ ਹੋ ਗਈਆਂ। ਅਸੀਂ ਹਾਲੇ ਇਹ ਜਾਣਨਾ ਹੈ ਕਿ ਤਾਰੇ ਅਸਲ ਵਿਚ ਚੀਜ਼ ਕੀ ਹਨ?
ਇਸ ਬਾਰੇ ਲੋਕਾਂ ਨੇ ਬੜਾ ਲੰਮਾ ਸਮਾਂ ਦਿਮਾਗ ਉਤੇ ਜ਼ੋਰ ਪਾ ਕੇ ਸੋਚਿਆ। ਕਈਆਂ ਦਾ ਖਿਆਲ ਸੀ ਕਿ ਇਹ ਛੱਤ ਵਿਚ ਨਿੱਕੀਆਂ ਨਿੱਕੀਆਂ ਮੋਰੀਆਂ ਹਨ ਜਿਨ•ਾਂ ਦੇ ਵਿਚੋਂ ਦੀ ਜਾਨਣ ਆਉਂਦਾ ਹੈ। ਦੂਜਿਆਂ ਦਾ ਵਿਚਾਰ ਸੀ ਕਿ ਤਾਰੇ ਉਹਨਾਂ ਸੋਨੇ ਤੇ ਚਾਂਦੀ ਦੇ ਕਿੱਲਾਂ ਦੀਆਂ ਟੋਪੀਆਂ ਹਨ ਜਿਹੜੇ ਅਸਮਾਨ ਵਿਚ ਠੋਕੇ ਹੋਏ ਹਨ। ਪਰ, ਉਹ ਸਾਰੇ ਹੀ ਇਸ ਗੱਲ ‘ਤੇ ਸਹਿਮਤ ਸਨ ਕਿ ਅਸਮਾਨ ਸਖਤ ਗੁੰਬਦ ਦੀ ਸ਼ਕਲ ਦੀ ਇਕ ਛੱਤ ਹੈ। ਉਹਨਾਂ ਨੇ ਦੱਸਿਆ ਕਿ ਤਾਰੇ ਆਪਣੀ ਥਾਂ ਤੋਂ ਕਦੇ ਅੱਗੇ ਪਿੱਛੇ ਕਿਉਂ ਨਹੀਂ ਹੁੰਦੇ। ਐਨੇ ਸਾਲ ਲੰਘ ਗਏ, ਕੋਈ ਵੀ ਖਿੱਤੀ ਮਾੜੀ ਮੋਟੀ ਵੀ ਨਹੀਂ ਬਦਲੀ। ਇਉਂ ਜਾਪਦਾ ਹੈ ਜਿਵੇਂ ਇਹਨਾਂ ਨੂੰ ਕਿਸੇ ਚੀਜ਼ ਵਿਚ ਪੱਕੀ ਤਰਾ ”ਕਿੱਲਾਂ ਵਾਂਗ” ਠੋਕਿਆ ਹੋਇਆ ਹੈ। ਆਖਰ, ਜੇ ਤਾਰੇ ਹਵਾ ਵਿਚ ਧੂੜ ਦੇ ਕਿਣਕਿਆਂ ਵਾਂਗ ਉਡਦੇ ਫਿਰਦੇ ਤਾਂ ਉਹ ਆਪਣੀ ਥਾਂ ‘ਤੇ ਕਦੇ ਵੀ ਨਾ ਟਿਕੇ ਰਹਿ ਸਕਦੇ ਤੇ ਖਿੱਤੀਆਂ ਦੀ ਸ਼ਕਲ ਬਦਲ ਜਾਂਦੀ। ਪਰ ਖਿੱਤੀਆਂ ਪੱਕੀ ਤਰਾ ਗੱਡੀਆਂ ਹੋਈਆਂ ਹਨ, ਇਸ ਦਾ ਮਤਲਬ ਹੈ ਕਿ ਅਸਮਾਨ ਪ੍ਰਤੱਖ ਤੌਰ ‘ਤੇ ਕੋਈ ਨਿੱਗਰ ਚੀਜ਼ ਹੈ। ਤੇ ਜੇ ਇਹ ਨਿੱਗਰ ਹੈ, ਤਾਂ ਬੰਦਾ ਉਡ ਕੇ ਉਪਰ ਜਾ ਸਕਦਾ ਹੈ ਤੇ ਇਸ ਨੂੰ ਹੱਥ ਲਾ ਕੇ ਕੇ ਵੇਖ ਸਕਦਾ ਹੈ।
ਸਿਰਫ ਇਕੋ ਔਕੜ ਸੀ ਕਿ ਉਦੋਂ ਲੋਕਾਂ ਨੂੰ ਉਡਣਾ ਨਹੀਂ ਸੀ ਆਉਂਦਾ। ਇਸ ਕਰਕੇ ਹੀ ਬੜਾ ਚਿਰ ਤਕ ਇਹ ਪਤਾ ਨਾ ਲੱਗ ਸਕਿਆ ਕਿ ਇਹ ਛੱਤ ਕਿੰਨੀ ਉੱਚੀ ਹੈ ਅਤੇ ਕਿਸ ਤਰਾ ਦੀ ਹੈ? ਪੱਥਰ ਵਾਂਗ ਮੋਟੀ ਤੇ ਨਿੱਗਰ ਹੈ ਜਾਂ ਸ਼ੀਸ਼ੇ ਵਾਂਗ ਪਤਲੀ ਤੇ ਕਮਜ਼ੋਰ ਹੈ? ਅਤੇ ਇਹ ਦਿਨ ਵੇਲੇ ਨੀਲੀ ਕਿਉਂ ਹੁੰਦੀ ਹੈ ਤੇ ਰਾਤ ਵੇਲੇ ਕਾਲੀ ਕਿਉਂ