• Home »
  • ਅੱਜ ਦੀ ਖਬਰ
  • » ਟਾਕੀਆਂ ਸਹਾਰੇ ਰਜਾਈ ਬਣਾਉਣ ਦੇ ਯਤਨਾਂ ‘ਚ ਕਾਂਗਰਸ-ਚੰਦੂਮਾਜਰਾ

ਟਾਕੀਆਂ ਸਹਾਰੇ ਰਜਾਈ ਬਣਾਉਣ ਦੇ ਯਤਨਾਂ ‘ਚ ਕਾਂਗਰਸ-ਚੰਦੂਮਾਜਰਾ

-ਪੰਜਾਬੀਲੋਕ ਬਿਊਰੋ
ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਕਾਂਗਰਸ ਵਿੱਚ ਹੋ ਰਹੇ ਕਲੇਸ਼ ‘ਤੇ ਕਟਾਖਸ਼ ਕਰਦਿਆਂ ਅਕਾਲੀ ਦਲ ਬਾਦਲ ਦੇ ਐਮ ਪੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਕਾਂਗਰਸ ਟਾਕੀਆਂ ਸਹਾਰੇ ਰਜਾਈ ਬਣਾਉਣਾ ਚਾਹੁੰਦੀ ਹੈ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕਾਂਗਰਸ ਰਿਜੈਕਟਿਡ ਮਾਲ ਨੂੰ ਭਰਤੀ ਕਰ ਰਹੀ ਸੀ, ਜਿਸ ਦੇ ਚਲਦਿਆਂ ਅਜਿਹਾ ਹੋਣਾ ਹੀ ਹੈ।