• Home »
  • ਅੱਜ ਦੀ ਖਬਰ
  • » ਮੋਦੀ ਦੀ ਟੋਪੀ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇਖਣਗੇ

ਮੋਦੀ ਦੀ ਟੋਪੀ ਦਾ ਮਾਮਲਾ ਅਕਾਲ ਤਖਤ ਦੇ ਜਥੇਦਾਰ ਦੇਖਣਗੇ

-ਪੰਜਾਬੀਲੋਕ ਬਿਊਰੋ
ਪੀ ਐਮ ਮੋਦੀ ਤੇ ਅਫਗਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ ਗਨੀ ਦੇ ਟੋਪੀ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਜਾਣ ਦੇ ਮੁੱਦੇ ‘ਤੇ ਵਧ ਰਹੇ ਵਿਵਾਦ ਨੂੰ ਠੱਲਣ ਦਾ ਯਤਨ ਹੋਣ ਲੱਗਿਆ ਹੈ। ਕੱਲ ਐਸ ਜੀ ਪੀ ਸੀ ਦੇ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮਾਮਲਾ ਕਿਉਂਕਿ ਮਰਿਆਦਾ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁਚਾ ਦਿੱਤਾ ਗਿਆ ਹੈ, ਉਹੀ ਦੇਖਣਗੇ ਕਿ ਕੀ ਟੋਪੀ ਪਾ ਕੇ ਆਉਣਾ ਮਰਿਆਦਾ ਦੀ ਉਲੰਘਣਾ ਸੀ ਜਾਂ ਨਹੀਂ?