• Home »
  • ਅੱਜ ਦੀ ਖਬਰ
  • » ਵੀਡੀਓਗ੍ਰਾਫੀ ਦਾ ਮਾਮਲਾ-ਭਗਵੰਤ ‘ਤੇ ਸਰਦ ਰੁੱਤ ਲਈ ਪਾਬੰਦੀ!

ਵੀਡੀਓਗ੍ਰਾਫੀ ਦਾ ਮਾਮਲਾ-ਭਗਵੰਤ ‘ਤੇ ਸਰਦ ਰੁੱਤ ਲਈ ਪਾਬੰਦੀ!

-ਪੰਜਾਬੀਲੋਕ ਬਿਊਰੋ
ਸੰਸਦ ਦੀ ਕਾਰਵਾਈ ਦੀ ਵੀਡੀਓ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ‘ਤੇ ਸਰਦ ਰੁੱਤ ਸੈਸ਼ਨ ਲਈ ਪਾਬੰਦੀ ਲੱਗ ਸਕਦੀ ਹੈ। ਮਾਮਲੇ ਦੀ  ਜਾਂਚ ਕਰ ਰਹੀ ਕਮੇਟੀ ਨੇ ਮਾਨ ਨੂੰ ਮੌਜੂਦਾ ਸਰਦ ਰੁੱਤ ਸੈਸ਼ਨ ਲਈ ਮੁਲਤਵੀ ਕਰਨ ਦੀ ਸਿਫਾਰਸ਼ ਕੀਤੀ ਹੈ।  ਭਲਕੇ ਇਸ ਮਾਮਲੇ ਵਿੱਚ ਸੰਸਦ ਵਿੱਚ ਹੀ ਫੈਸਲਾ ਸੁਣਾਇਆ ਜਾਂਦਾ ਹੈ।