ਆਸੂਤੋਸ਼ ਮਾਮਲੇ ‘ਤੇ ਹੋਊ ਨਿੱਤ ਸੁਣਵਾਈ

ਆਸੂਤੋਸ਼ ਮਾਮਲੇ ‘ਤੇ ਹੋਊ ਨਿੱਤ ਸੁਣਵਾਈ
-ਪੰਜਾਬੀਲੋਕ ਬਿਊਰੋ
ਬਾਦਲ ਸਰਕਾਰ ਦੀ ਫਰੋਜਨ ਬਾਬੇ ਦੇ ਮਾਮਲੇ ‘ਤੇ ਹਾਈਕੋਰਟ ਵਲੋਂ ਲਗਾਤਾਰ ਖਿਚਾਈ ਹੋ ਰਹੀ ਹੈ, ਕੋਰਟ ਨੇ ਕਿਹਾ ਹੈ ਕਿ ਬਥੇਰਾ ਸਮਾਂ ਦੇ ਚੁੱਕੇ ਹਾਂ, ਹੁਣ ਆਪ ਹੀ ਫੈਸਲਾ ਲਿਆ ਜਾਊ। ਅਗਲੇ ਸੋਮਵਾਰ ਤੋਂ ਫਰੋਜ਼ਨ ਬਾਬਾ ਉਰਫ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਜਾਂ ਸਸਕਾਰ ਬਾਰੇ ਪਈਆਂ ਪਟੀਸ਼ਨਾਂ ‘ਤੇ ਕੋਰਟ ਵਿੱਚ ਹਰ ਰੋਜ਼ ਸੁਣਵਾਈ ਹੋਵੇਗੀ।