ਸਰਹੱਦ ‘ਤੇ 7 ਪਾਕਿ ਫੌਜੀ ਮਾਰੇ ਗਏ

-ਪੰਜਾਬੀਲੋਕ ਬਿਊਰੋ
ਜੰਮੂ-ਕਸ਼ਮੀਰ ਦੇ ਕੁਪਵਾੜਾ ‘ਚ ਕੱਲ ਪਾਕਿਸਤਾਨੀ ਕਮਾਂਡੋਜ਼ ਨੇ 3 ਭਾਰਤੀ ਜਵਾਨਾਂ ਦੀ ਜਾਨ ਲੈ ਲਈ ਤੇ ਇਕ ਦਾ ਸਿਰ ਵੱਢ ਕੇ ਲੈ ਗਏ ਸਨ, ਅੱਜ ਭਾਰਤੀ ਜਵਾਨਾਂ ਨੇ ਜੁਆਬੀ ਕਾਰਵਾਈ ਕੀਤੀ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 7 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ।

Tags: