ਲੁਧਿਆਣਾ ‘ਚ ਪ੍ਰਤੀ ਪਰਿਵਾਰ ਮਿਲ ਰਹੇ ਨੇ 50 ਰੁਪਏ

-ਪੰਜਾਬੀਲੋਕ ਬਿਊਰੋ
ਇਕੱਲੇ ਲੁਧਿਆਣਾ ਜ਼ਿਲੇ ਲਈ ਆਰ ਬੀ ਆਈ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਨੋਟ ਬਦਲਣ ਲਈ 5 ਕਰੋੜ ਰੁਪਏ ਦਿੱਤੇ ਜਾ ਰਹੇ ਨੇ, 40 ਲੱਖ ਦੀ ਅਬਾਦੀ ਵਾਲੇ ਜ਼ਿਲੇ ਦੇ ਹਰ ਪਰਿਵਾਰ ਦੇ ਹਿੱਸੇ ਇਸ ਹਿਸਾਬ ਨਾਲ ਰੋਜ਼ ਦੇ 50 ਰੁਪਏ ਹੀ ਆ ਰਹੇ ਨੇ, ਹਰ ਰੋਜ਼ ਪੰਜ ਸੂਟ ਬਦਲਣ ਵਾਲੇ ਤੇ ਦੋ ਸਾਲਾਂ ‘ਚ 70 ਕਰੋੜ ਰੁਪਏ ਦੇ ਸਿਰਫ ਲੀੜੇ ਹੀ ਸਵਾ ਕੇ ਪਾਉਣ ਵਾਲੇ ਪੀ ਐਮ ਨੂੰ ਲੋਕ ਮੁਖਾਤਬ ਹੋ ਕੇ ਸਵਾਲ ਪੁੱਛ ਰਹੇ ਨੇ ਕਿ 50 ਰੁਪਏ ਵਿੱਚ ਕੋਈ ਗੁਜ਼ਾਰਾ ਕਿਵੇਂ ਕਰੇ..?