ਆਪ ਦੀ ਪੰਜਾਬ ਲਈ 5ਵੀਂ ਸੂਚੀ ਜਾਰੀ

ਜਥੇਦਾਰ ਟੌਹੜਾ ਦੀ ਧੀ ਨੂੰ ਸਨੌਰ ਤੋਂ ਟਿਕਟ
-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭ ਚੋਣਾਂ ਦੇ ਮੱਦੇਨਜ਼ਰ ਆਪਣੀ 12 ਉਮੀਦਵਾਰਾਂ ਦੀ 5ਵੀਂ ਸੂਚੀ ਜਾਰੀ ਕਰ ਦਿੱਤੀ ਹੈ । ਇਸ ਸੂਚੀ ਮੁਤਾਬਿਕ-
ਜਲੰਧਰ ਕੈਂਟ- ਡਾ. ਸੰਜੀਵ ਕੁਮਾਰ ਸ਼ਰਮਾ
ਖੇਮਕਰਨ- ਕੈ. ਬਿਕਰਮ ਜੀਤ ਪਹੁਵਿੰਡ
ਪਠਾਨਕੋਟ- ਰਾਜ ਕੁਮਾਰ ਮਹਾਜਨ
ਅੰਮ੍ਰਿਤਸਰ ਵੈਸਟ- ਬਲਵਿੰਦਰ ਸਿੰਘ ਸਹੋਤਾ
ਫਿਰੋਜ਼ਪੁਰ ਸ਼ਹਿਰ- ਨਰਿੰਦਰ ਸਿੰਘ ਸੰਧਾ
ਗੁਰੂ ਹਰ ਸਹਾਏ- ਮਲਕੀਤ ਸਿੰਘ ਥਿੰਦ
ਕਾਦੀਆਂ- ਕੰਵਲਪ੍ਰੀਤ ਸਿੰਘ ਕਾਕੀ
ਖਡੂਰ ਸਾਹਿਬ-ਭੁਪਿੰਦਰ ਸਿੰਘ ਬਿੱਟੂ
ਬਾਲੂਆਣਾ-ਗਿਰੀਰਾਜ ਰਾਜੋਰਾ
ਸਨੋਰ- ਕੁਲਦੀਪ ਕੌਰ ਟੌਹੜਾ
ਬੱਗਾ ਪੁਰਾਣਾ- ਕੈ. ਗੁਰਬਿੰਦਰ ਸਿੰਘ ਕੰਗ
ਜੰਡਿਆਲਾ- ਹਰਭਜਨ ਸਿੰਘ ਮੈਦਾਨ ਵਿੱਚ ਹਨ।

Tags: