ਐਨ ਡੀ ਟੀ ਵੀ ਬੈਨ ‘ਤੇ ਅਗਲੀ ਸੁਣਵਾਈ 5 ਦਸੰਬਰ ਨੂੰ

ਪਠਾਨਕੋਟ ਏਅਰਬੇਸ ਤੇ ਹੋਏ ਬਾਗੀ ਹਮਲੇ ਦੀ ਕਵਰੇਜ ਨੂੰ ਸੁਰੱਖਿਆ ਵਿਰੋਧੀ ਗਰਦਾਨ ਕੇ ਕੇਂਦਰੀ ਸੂਚਨਾ ਪ੍ਰਸਾਰਨ ਮੰਤਰਾਲੇ ਵਲੋਂ ਐਨ ਡੀ ਟੀ ਵੀ ‘ਤੇ ਇਕ ਦਿਨਾ ਬੈਨ ਲਾਇਆ ਗਿਆ ਸੀ, ਚਹੁੰ ਤਰਫਾ ਵਿਰੋਧ ਦੇ ਚੱਲਦਿਆਂ ਸਰਕਾਰ ਨੂੰ ਫੈਸਲਾ ਮੁਲਤਵੀ ਕਰਨਾ ਪਿਆ, ਪਰ ਚੈਨਲ ਸੁਪਰੀਮ ਕੋਰਟ ਵਿੱਚ ਗਿਆ ਹੈ, ਜਿਸ ‘ਤੇ ਅੱਜ ਵੀ ਸੁਣਵਾਈ ਨਹੀਂ ਹੋਈ ਤੇ ਅਗਲੀ ਮਿਤੀ 5 ਦਸੰਬਰ ਦਿੱਤੀ ਗਈ ਹੈ।

v3