• Home »
  • ਦੁਨੀਆ
  • » ਪਾਕਿ ਵਿਦੇਸ਼ ਮੰਤਰਾਲਾ ਜਾਧਵ ਦੀ ਮਾਂ ਨੂੰ ਦੇ ਸਕਦੈ ਵੀਜ਼ਾ

ਪਾਕਿ ਵਿਦੇਸ਼ ਮੰਤਰਾਲਾ ਜਾਧਵ ਦੀ ਮਾਂ ਨੂੰ ਦੇ ਸਕਦੈ ਵੀਜ਼ਾ

-ਪੰਜਾਬੀਲੋਕ ਬਿਊਰੋ
ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸੰਕੇਤ ਦਿੱਤੇ ਹਨ ਕਿ ਪਾਕਿਸਤਾਨ ‘ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਦੀ ਮਾਂ ਨੂੰ ਵੀਜ਼ਾ ਦੇਣ ਸਬੰਧੀ ਪਾਕਿਸਤਾਨੀ ਸਰਕਾਰ ਵਿਚਾਰ ਕਰ ਰਹੀ ਹੈ। ਕੁਲਭੂਸ਼ਨ ਜਾਧਵ ਦੀ ਮਾਂ ਆਪਣੇ ਬੇਟੇ ਨੂੰ ਮਿਲਣ ਲਈ ਪਾਕਿਸਤਾਨ ਨੂੰ ਕਈ ਵਾਰ ਅਪੀਲ ਕਰ ਚੁੱਕੀ ਹੈ।ਪਰ ਹਰ ਵਾਰ ਉਸ ਦੀ ਅਪੀਲ ਰੱਦ ਕੀਤੀ ਜਾ ਰਹੀ ਹੈ।