• Home »
  • ਦੁਨੀਆ
  • » ਆਈ ਐਸ ਨੇ ਲਈ ਈਰਾਨ ‘ਤੇ ਹਮਲਿਆਂ ਦੀ ਜ਼ਿਮੇਵਾਰੀ

ਆਈ ਐਸ ਨੇ ਲਈ ਈਰਾਨ ‘ਤੇ ਹਮਲਿਆਂ ਦੀ ਜ਼ਿਮੇਵਾਰੀ

-ਪੰਜਾਬੀਲੋਕ ਬਿਊਰੋ
ਈਰਾਨ ਦੀ ਪਾਰਲੀਮੈਂਟ ਤੇ ਈਰਾਨ ਦੇ ਸਾਬਕਾ ਧਾਰਮਿਕ ਨੇਤਾ ਖੁਮੈਨੀ ਦੀ ਮਜਾਰ ‘ਤੇ ਹੋਏ ਅੱਤਵਾਦੀ ਹਮਲੇ ‘ਚ 12 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਤੇ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਈਰਾਨ ਦੀ ਸੰਸਦ ਤੇ ਅਯਾਤੁਲਾਹ ਖੁਮੈਨੀ ਦੇ ਮਕਬਰੇ ‘ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ਨੇ ਲਈ ਹੈ।ਹਮਲਿਆਂ ਤੋਂ ਬਾਅਦ ਸੰਸਦ ਨੂੰ ਘੇਰਾ ਪਾ ਲਿਆ ਗਿਆ, ਤੇ ਖਬਰ ਆ ਰਹੀ ਹੈ ਕਿ  ਸੰਸਦ ਦਾ ਘੇਰਾ ਖ਼ਤਮ ਹੋ ਗਿਆ ਹੈ ਤੇ ਚਾਰੇ ਅੱਤਵਾਦੀ ਮਾਰੇ ਗਏ ਹਨ।

Tags: