ਮੋਟਾਪਾ 

 ਕੁੱਝ ਘਰੇਲੂ ਤਰੀਕੇ  ਜਿਸ ਨਾਲ ਮੋਟਾਪੇ ਨੂੰ ਕੰਟਰੋਲ ਕਰ ਸਕਦੇ ਹਾਂ-
 ਭੋਜਨ ਖਾਣ ਤੋਂ ਬਾਅਦ ਕੋਸਾ ਪਾਣੀ ਪੀਣ ਨਾਲ ਭਾਰ ਤੇਜ਼ੀ ਨਾਲ ਘਟਦਾ ਹੈ ਪਰ ਭੋਜਨ ਖਾਣ ਦੇ ਲਗਭਗ 1 ਘੰਟੇ ਬਾਅਦ ਹੀ ਇਕ ਗਿਲਾਸ ਪਾਣੀ ਪੀਣਾ ਚਾਹੀਦਾ ਹੈ।
ਗਰਮ ਪਾਣੀ ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਣ ਨਾਲ ਮੋਟਾਪਾ ਘੱਟ ਹੁੰਦਾ ਹੈ।
ਰੋਜ਼ ਸਵੇਰੇ-ਸਵੇਰੇ ਇਕ ਗਿਲਾਸ ਠੰਡੇ ਪਾਣੀ ਚ ਦੋ ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਘੋਲ ਨੂੰ ਪੀਣ ਨਾਲ ਸਰੀਰ ਚ ਚਰਬੀ ਦੀ ਮਾਤਰਾ ਘੱਟ ਹੋ ਜਾਂਦੀ ਹੈ।
ਜ਼ਿਆਦਾ ਟੀ. ਵੀ. ਦੇਖਣ ਨਾਲ ਮੋਟਾਪਾ ਅਣਜਾਣੇ ਵਿਚ ਤੁਹਾਨੂੰ ਘੇਰ ਲੈਂਦਾ ਹੈ। ਜ਼ਿਆਦਾ ਟੀ. ਵੀ. ਨਾ ਦੇਖੋ.