ਹਰ ਅੱਠਵਾਂ ਪੰਜਾਬ ਵਾਸੀ ਡਿਪਰੈਸ਼ਨ ਦਾ ਸ਼ਿਕਾਰ

-ਪੰਜਾਬੀਲੋਕ ਬਿਊਰੋ
ਪੰਜਾਬ ਦੇ ਲੋਕਾਂ ਦੀ ray ban sunglasses sale ਮਾਨਸਿਕ ਸਿਹਤ ਬਾਰੇ ਇਕ ਸਰਵੇ ਹੋਇਆ ਹੈ ਤੇ ਰਿਪੋਰਟ ਆਈ ਹੈ ਕਿ ਸੂਬੇ ਵਿੱਚ 21 ਲੱਖ 90 ਹਜ਼ਾਰ ਮਾਨਸਿਕ ਰੋਗੀ ਹਨ, ਪਰ ਸਿਰਫ 20 ਫੀਸਦੀ ਯਾਨੀ 4 ਲੱਖ 38 ਹਜ਼ਾਰ ਲੋਕ ਹੀ ਇਲਾਜ ਕਰਵਾ ਰਹੇ ਨੇ, ਸੂਬੇ ਵਿੱਚ ਮਾਨਸਿਕ ਰੋਗਾਂ ਦੇ ਇਲਾਜ ਲਈ 70 ਸਰਕਾਰੀ ਡਾਕਟਰ ਹਨ ਤੇ 47 ਨਿੱਜੀ ਡਾਕਟਰ ਹਨ। ਜਦਕਿ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ 500 ਮਾਨਸਿਕ ਰੋਗਾਂ ਦੇ ਮਾਹਿਰਾਂ ਦੀ ਲੋੜ ਹੈ।
ਮਾਨਸਿਕ ਰੋਗੀਆਂ ਵਿੱਚ ਕਰਜ਼ਈ ਕਿਸਾਨਾਂ, ਮਜ਼ਦੂਰਾਂ, ਤੰਗੀਆਂ ਤੁਰਸ਼ੀਆਂ ਨਾਲ Cheap Jordan Shoes ਸਿੱਝਣ ਵਾਲੇ, ਤਲਾਕਸ਼ੁਦਾ ਔਰਤਾਂ, ਵਿਧਵਾਵਾਂ ਤੇ Baratas Replicas Ray Ban ਨਸ਼ੇੜੀਆਂ ਦੀ ਗਿਣਤੀ ਵੱਧ ਹੈ।  ਹਰ ਅੱਠਵਾਂ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੈ। ਆਤਮਹੱਤਿਆ ਦਾ ਵੱਡਾ ਕਾਰਨ Baratas Ray Ban ਵੀ ਡਿਪਰੈਸ਼ਨ ਹੈ।
ਬਾਕੀ ਬਿਮਾਰੀਆਂ ਵਾਂਗ ਸਰਕਾਰਾਂ ਨੇ ਕਦੇ ਇਸ ਰੋਗ ਨਾਲ ਸਿੱਝਣ ਲਈ ਕੋਈ ਉਪਰਾਲਾ ਸਰਕਾਰੀ ਪੱਧਰ ‘ਤੇ cheap football jerseys ਨਹੀਂ ਕੀਤਾ।