ਨਿਰਾਸ਼ਾ ਦੂਰ ਕਰਨ ਵਿਚ ਸੰਗੀਤ ਹੁੰਦੈ ਸਹਾਈ

ਬੱਚਿਆਂ ਤੇ ਗਭਰੇਟਾਂ ਵਿਚ ਵੱਧ ਰਹੀ ਨਿਰਾਸ਼ਾ ਤੇ ਤਣਾਅ ਦੀ ਸਮੱਸਿਆ ਦੂਰ ਕਰਨ ਵਿਚ ਸੰਗੀਤ ਮਦਦਗਾਰ ਹੁੰਦਾ ਹੈ। ਇਹ ਗੱਲ ਬਰਤਾਨੀਆ nfl jerseys cheap ਦੇ ਖੋਜਾਰਥੀਆਂ ਦੇ ਇਕ ਅਧਿਐਨ ਵਿਚ ਸਾਹਮਣੇ ਆਈ ਹੈ। ਇਸ ਵਿਚ ਅੱਠ ਤੋਂ 16 ਸਾਲ ਦੇ 251 ਬੱਚਿਆਂ ਤੇ ਘੱਟ un ਉਮਰ ਦੇ ਲੋਕਾਂ ਨੂੰ ਸੁਰ ਲਹਿਰੀਆਂ ਵਿਚਕਾਰ Cheap NFL Authentic Jerseys ਰੱਖ ਕੇ ਅਧਿਐਨ ਕੀਤਾ ਗਿਆ। ਇਸ ਵਿਚੋਂ ਕੁਝ ਨੂੰ ਮਨਪਸੰਦ ਸੰਗੀਤ ਸੁਣਾਉਂਦਿਆਂ oakley sunglasses sale ਇਲਾਜ ਕੀਤਾ ਗਿਆ ਜਦਕਿ ਕੁਝ ਨੂੰ ਬਗ਼ੈਰ ਸੰਗੀਤ ਦੇ ਆਮ ਇਲਾਜ ਦਿੱਤਾ ਗਿਆ। ਸੰਗੀਤ ਸੁਣਨ ਵਾਲੇ ਬੱਚਿਆਂ ਦੇ ਇਲਾਜ ਦੇ ਨਤੀਜੇ ਉਤਸ਼ਾਹਿਤ ਕਰਨ ਵਾਲੇ ਰਹੇ ਜਦਕਿ ਸੰਗੀਤ ਨਾ ਸੁਣਨ ਵਾਲਿਆਂ ਨੂੰ ਫ਼ਾਇਦਾ ਮਿਲਣ ਦੀ ਰਫ਼ਤਾਰ ਘੱਟ ਰਹੀ। ਅਧਿਐਨ ਵਿਚ ਪਾਇਆ ਗਿਆ ਕਿ 13 ਸਾਲ ਤੋਂ ਘੱਟ ਉਮਰ ਦੇ ਗਭਰੇਟਾਂ ਵਿਚ ਸੰਗੀਤ ਥੈਰੇਪੀ ਨੇ ਦਿਮਾਗ਼ ਨੂੰ ਤੇਜ਼ cheap football jerseys china ਕੀਤਾ। ਉਹ ਹਾਜ਼ਿਰ ਜਵਾਬ ਬਣੇ ਤੇ ਕੰਮਕਾਜ ਵਿਚ ਵਧੇਰੇ ਹੁਸ਼ਿਆਰ ਹੋਏ। ਜਦਕਿ ਸਾਰੇ ਬੱਚਿਆਂ Wholesale Jerseys ਤੇ ਗਭਰੇਟਾਂ ਵਿਚ ਇਸ ਥੈਰੇਪੀ ਕਾਰਨ ਮਿਲ-ਜੁਲ ਕੇ ਕੰਮ ਕਰਨ ਤੇ ਹੋਰ ਸਮਾਜਿਕ ਕਾਰਜਾਂ ਵਿਚ ਦਿਲਚਸਪੀ ਵਧੀ ਹੋਈ ਪਾਈ ਗਈ। ਇਹ ਅਧਿਐਨ ਚਾਈਲਡ ਸਾਇਕਾਲੋਜੀ ਐਂਡ ਸਾਯੇਟੀ ਨਾਂ ਦੇ ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ।