ਫਿਣਸੀਆਂ ਨੂੰ ਠੀਕ ਕਰਨ ਲਈ ਅਪਣਾਓ ਘਰੇਲੂ ਨੁਸਖੇ

ਨੱਕ ‘ਤੇ ਫਿਣਸੀ ਹੋਣ ਕਾਰਨ ਬਹੁਤ ਦਰਦ ਅਤੇ ਪਰੇਸ਼ਾਨੀ ਹੁੰਦੀ ਹੈ। ਕਈ ਵਾਰ ਤਾਂ ਦਵਾਈਆਂ ਖਾਣ ਨਾਲ ਵੀ ਕੋਈ ਆਰਾਮ ਨਹੀਂ NFL Jerseys Cheap ਮਿਲਦਾ। ਅਜਿਹੇ ਵਿਚ ਘਰੇਲੂ ਨੁਸਖਾ Ray Ban Sunglasses ਕਰਨਾ ਹੀ ਲਾਭਦਾਇਕ ਹੈ। ਜਿਸ ਨਾਲ ਨੱਕ ਦੀ ਫਿਣਸੀ ਤੋਂ ਆਰਾਮ ਪਾਇਆ ਜਾ ਸਕਦਾ ਹੈ।
ਨੱਕ ਦੀ ਫਿਣਸੀ ਹੋਣ ‘ਤੇ ਛੋਟੀ ਹਰੀ ਇਲਾਇਚੀ ਦਾ ਚੂਰਨ ਪੀਸ ਲਓ। ਇਸ ਨੂੰ ਲਗਾਉਣ ਨਾਲ ਫਿਣਸੀ ਸੁੱਕ ਜਾਵੇਗੀ। ਇਸ ਦੀ ਦਿਨ ਵਿਚ 1-2 ਵਾਰ Cheap MLB Jerseys ਜ਼ਰੂਰ ਵਰਤੋਂ ਕਰੋ। – ਸਵੇਰੇ ਦੇ ਸਮੇਂ ਮੋਂਗਰੇ ਦੇ ਤਾਜ਼ੇ ਫੁੱਲ ਲੈ ਕੇ 2-3 ਵਾਰ ਗਹਿਰਾ ਸਾਹ ਲੈ ਕੇ cheap jerseys ਸੁੰਘੋ ਅਤੇ ਫੁੱਲ ਨੂੰ toma ਸੁੱਟ ਦਿਓ। 3 ਦਿਨ ਲਗਾਤਾਰ ਇਸ ਫੁੱਲ ਨੂੰ ਸੁੰਘੋ।
ਨੱਕ ਦੀ ਫਿਣਸੀ ਦੇ ਕਾਰਨ ਦਰਦ ਹੋ ਤਾਂ ਸੂਜਨ ਵੀ ਹੋ ਜਾਂਦੀ ਹੈ। ਇਸ ‘ਤੇ ਬਰਫ Cheap Ray Ban Sunglasses ਦੇ ਟੁਕੜੇ ਮੱਲੋ।
ਵਾਰ-ਵਾਰ ਨੱਕ ਨੂੰ ਨਾ ਛੂਹੋ। ਕਈ ਵਾਰ ਬੈਕਟੀਰੀਆ ਇੰਫੈਕਸ਼ਨ ਨਾਲ ਹੋਰ ਜ਼ਿਆਦਾ ਫਿਣਸੀਆਂ ਹੋ ਸਕਦੀਆਂ ਹਨ।