ਬੀਬੀਆਂ ਮਰਦਾਂ ਨਾਲੋਂ ਵੱਧ ਸੋਹਣੀਆਂ, ਸਿਆਣੀਆਂ..

-ਅਮਨ
ਆਹ ਖਬਰ ਦੁਨੀਆ ਭਰ cheap oakleys ਦੀਆਂ ਬੀਬੀਆਂ ਨੂੰ ਖੁਸ਼ ਕਰਨ ਵਾਲੀ ਹੈ.. ਇਕ ਖੋਜ ਹੋਈ ਹੈ ਕਿ ਹੁਣ ਔਰਤਾਂ ਮਰਦਾਂ ਨਾਲੋਂ ਬਿਹਤਰ ਹੁੰਦੀਆਂ ਜਾ ਰਹੀਆਂ ਨੇ, ਆਂਹਦੇ ਨੇ ਬੀਬੀਆਂ ਦਿਨ ਬ ਦਿਨ ਸੋਹਣੀਆਂ ਹੁੰਦੀਆਂ ਜਾ ਰਹੀਆਂ ਨੇ, ਰੰਗਾਂ ਦੀ ਪਛਾਣ ਦੇ ਮਾਮਲੇ ਵਿੱਚ ਮਰਦਾਂ ਨਾਲੋਂ cheap China Jerseys ਸਿਆਣੀਆਂ ਨੇ, ਭਾਵ ਕਿ ਕਿਸੇ ਦੀ ਰੰਗ ਦੀ ਸਹੀ ਪਛਾਣ ਕਰਨ ਦੇ ਮਾਮਲੇ ਵਿੱਚ ਔਰਤਾਂ ਵਧੇਰੇ ਸਪੱਸ਼ਟ ਜੁਆਬ ਦਿੰਦੀਆਂ ਨੇ, ਮਰਦਾਂ ਨਾਲੋਂ ਜ਼ਿਆਦਾ ਵਧੀਆ ਤਰੀਕੇ ਨਾਲ ਕਿਸੇ ਦੇ ਚਿਹਰੇ ਦੇ ਹਾਵ ਭਾਵ ਪੜ ਸਕਦੀਆਂ ਨੇ, ਆਈ ਕਿਊ ਵੀ ਮਰਦਾਂ ਨਾਲੋਂ ਜ਼ਿਆਦਾ ਹੁੰਦਾ, ਅਕਲਮੰਦ ਵੀ Tits ਵੱਧ ਹੁੰਦੀਆਂ ਨੇ, ਕਿਸੇਵੀ ਨੌਕਰੀ ਲਈ ਇੰਟਰਵਿਊ ਵੇਲੇ ਮਰਦਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਦੀਆਂ ਨੇ, ਇਕੋ ਵੇਲੇ ਕਈ ਕੰਮ ਕਰ cheap jerseys china ਸਕਦੀਆਂ ਨੇ, ਘਰ ਦੇ ਕੰਮ ਕਰਦੀਆਂ ਦਫਤਰ ਦੇ ਕਿਸੇ ਕੰਮ ਲਈ discount football jerseys ਪਲਾਨਿੰਗ ਕਰਨਾ, ਬੱਚਿਆਂ ਨੂੰ cheap jordans online ਪੜਾਉਣਾ ਆਦਿ, ਜਦਕਿ ਮਰਦ ਇਕ ਕੰਮ ਨਾਲ ਚਿਪਕੇ ਰਹਿੰਦੇ ਨੇ।
ਖੋਜੀ ਕਹਿੰਦੇ ਜੇ ਕਿਸੇ ਸੜਕ ਹਾਦਸੇ ਵਿੱਚ ਮਰਦ ਤੇ ਔਰਤ ਇਕੋ ਜਿਹਾ ਜ਼ਖਮੀ ਹੋਣ ਤਾਂ ਔਰਤ ਦੇ ਮਰਦ ਨਾਲੋਂ ਬਚਣ ਦੇ ਚਾਂਸ 77 ਫੀਸਦੀ ਜ਼ਿਆਦਾ ਹੁੰਦੇ ਨੇ..
ਦੱਸਣ ਵਾਲੇ ਦੱਸਦੇ ਨੇ ਕਿ ਵਿਸ਼ਵ ਦੇ 100 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਵਿੱਚ 85 ਫੀਸਦੀ ਗਿਣਤੀ ਔਰਤਾਂ ਦੀ ਹੈ।
ਛੇਤੀ ਕੀਤਿਆਂ ਖਹਿੜਾ ਨਹੀਂ ਛੱਡਣ ਵਾਲੀਆਂ..