• Home »
  • ਗੁਸਤਾਖੀਆਂ
  • » ਅਸੀਂ ਕਿਹੜਾ ਵਿਹਲੇ ਆਂ.. ਪੰਜਾਬ ਪੁਲਿਸ ਅਫਸਰਾਂ ਦਾ ਕਹਿਣੈ

ਅਸੀਂ ਕਿਹੜਾ ਵਿਹਲੇ ਆਂ.. ਪੰਜਾਬ ਪੁਲਿਸ ਅਫਸਰਾਂ ਦਾ ਕਹਿਣੈ

-ਪੰਜਾਬੀਲੋਕ ਬਿਊਰੋ
ਲੁਧਿਆਣਾ ਪੁਲਿਸ ਨੇ ਚੋਰ ਫੜਨ ਜਾਣ ਤੋਂ ਮਨਾ ਕਰਦਿਆਂ ਇਹ ਗੱਲ ਆਖੀ। ਕੱਲ ਸੰਤੋਸ਼ ਨਾਮ ਦੇ ਇਕ cheap nfl jerseys ਸ਼ਖਸ ਨੇ all?’ ਪਰਸ ਚੋਰੀ ਕਰਦਾ ਇਕ fake ray bans ਚੋਰ ਫੜ cheap oakleys ਲਿਆ, ਦੂਜਾ ਸਾਥੀ ਫਰਾਰ ਹੋ ਗਿਆ ਤੇ ਸੰਤੋਸ਼ ਫੜੇ ਹੋਏ ਚੋਰ ਨੂੰ ਪੁਲਿਸ ਕੋਲ ਲੈ Cheap Jerseys ਗਿਆ, ਤੇ ਦੂਜੇ ਨੂੰ ਫੜਨ ਲਈ ਕਿਹਾ। ਫੜੇ cheap nfl jerseys ਹੋਏ ਤੋਂ ਫੋਨ ਕਰਵਾ ਕੇ ਦੂਜੇ ਚੋਰ ਨੂੰ ਚਿੱਟਾ ਪੀਣ ਦੇ ਬਹਾਨੇ ਕਿ ਜਗਾ ਸੱਦਿਆ ਵੀ ਉਸ ਨੇ ਆਉਣ ਤੋਂ ਮਨਾ ਕਰ ਦਿੱਤਾ। ਲੋਕੇਸ਼ਨ ਦਾ ਪਤਾ ਲੱਗਣ ‘ਤੇ ਸੰਤੋਸ਼ ਨੇ ਪੁਲਿਸ ਦੀਆਂ ਮਿੰਨਤਾਂ ਕੀਤੀਆਂ ਕਿ ਜਾ ਕੇ ਫੜ ਲਓ, ਤਾਂ ਥਾਣਾ ਨੰਬਰ ਤਿੰਨ ਦੇ ਏ ਐਸ ਆਈ ਜਨਾਬ ਗੁਰਮੇਲ ਸਿੰਘ ਜੀ ਆਂਹਦੇ, ਅਸੀਂ ਕਿਹੜਾ ਵਿਹਲੇ ਆਂ ਜਿਹੜਾ ਓਹਨੂੰ ਫੜਨ ਜਾਈਏ, ਉਹਨੂੰ ਥਾਣੇ ਸੱਦੋ, ਫੇਰ ਉਹਦੇ ਨਾਲ ਗੱਲ ਕਰਲਾਂਗੇ।
ਕਾਫੀ ਚਿਰ ਸੰਤੋਸ਼ ਪੁਲਿਸ ਨਾਲ ਉਲਝਦਾ ਰਿਹਾ, ਪਰ ਫੇਰ ਥੱਕ ਕੇ ਦੂਜੇ ਥਾਣੇ ਗਿਆ, ਉਹਨਾਂ ਨੇ ਟਰੈਪ ਲਾ ਕੇ ਦੂਜਾ ਚੋਰ ਵੀ ਕਾਬੂ ਕਰ ਲਿਆ।
ਵਿਹਲੇ ਨਾ ਹੋਣ ਦਾ ਕਹਿਣ ਵਾਲੇ ਏ ਐਸ ਆਈ ਨੇ ਮਗਰੋਂ ਸਫਾਈਆਂ ਦਿੱਤੀਆਂ ਕਿ ਇਉਂ ਨਹੀਂ ਸੀ ਕਿਹਾ, ਕੁਝ ਚਿਰ ਉਡੀਕਣ ਨੂੰ ਕਿਹਾ ਸੀ, ਇਥੇ ਨਫਰੀ ਘੱਟ ਹੈ, ਤੇ ਕੰਮ ਬਹੁਤੇ ਨੇ।