ਐਥੇ ਤਾਂ ਪੈਂਦੀਆਂ ਨੇ ਜੀ ਸਿਆਸੀ ਗਲੱਫੜੀਆਂ..

-ਅਮਨ
ਆਪੋ ਆਪਣੀ ਪਸੰਦ cheap football jerseys ਦੀਆਂ ਪਾਰਟੀਆਂ ਖਾਤਰ Cheap Ray Ban Sunglasses ਮਹਾਤੜ ਤਮਾਤੜ ਤਾਂ ਐਵੇਂ ਈ ਇਕ ਦੂਏ ਨੂੰ ਕਨੌੜਦੇ ਰਹਿੰਦੇ ਨੇ, ਇਧਰ Robaron ਤਾਂ ਅਗਲੇ ਸਿਆਸੀ ਗਲੱਫੜੀਆਂ ਪਾਉਂਦੇ ਫਿਰਦੇ ਨੇ ਉਹ ਵੀ ਸਭ ਦੇ ਸਾਹਮਣੇ।
ਕੱਲ ਅੰਮ੍ਰਿਤਸਰ ਵਿੱਚ Wholesale NFL Jerseys ਨਵਜੋਤ ਸਿੰਘ ਸਿੱਧੂ ਕਾਂਗਰਸ ਵਲੋਂ ਕਾਗਜ਼ ਦਾਖਲ ਕਰਨ ਗਏ ਤਾਂ  ਰਾਹ ਵਿੱਚ ਭਾਜਪਾ ਦੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਨਾਲ ਮੁਲਾਕਾਤ ਹੋਈ, ਸਿੱਧੂ ਨੂੰ jordans for sale ਝੱਟ ਪੈਰੀਂ ਪੈਣਾ ਕੀਤਾ, ਤੇ ਬੀਬੀ ਨੇ ਵੀ ਸਿੱਧੂ ਨੂੰ ਬੜੇ ਮੋਹ ਨਾਲ ਜਿੱਤ ਦਾ ਆਸ਼ੀਰਵਾਦ ਦੇ ਦਿੱਤਾ।
ਹਲਕਾ ਸਾਊਥ ਤੋਂ ਕਾਂਗਰਸੀ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਤੇ ਅਕਾਲੀ ਦਲ Fake Ray Bans ਦੇ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਾਗਜ਼ ਦਾਖਲ ਕੀਤੇ, ਦੋਵੇਂ ਇਕੱਠੇ ਈ ਪੁੱਜੇ ਤੇ ਨਾ ਸਿਰਫ ਮੁਸਕਰਾਹਟਾਂ, ਹਾਸੇ ਸਾਂਝੇ ਕੀਤੇ, ਇਕ ਦੂਜੇ ਨੂੰ ਜੱਫੀਆਂ ਵੀ ਪਾਈਆਂ। ਸਾਰੇ ਮੀਡੀਆਈ ਕੈਮਰੇ ਕਲਿੱਕ ਕਰਦੇ ਰਹੇ।