• Home »
  • ਗੁਸਤਾਖੀਆਂ
  • » ਪੂਣੀਆਂ ਮੈਂ ਪੰਜ ਕੱਤੀਆਂ, ਟੁੱਟ ਪੈਣੇ ਦਾ ਪੰਦਰਵਾਂ ਗੇੜਾ..

ਪੂਣੀਆਂ ਮੈਂ ਪੰਜ ਕੱਤੀਆਂ, ਟੁੱਟ ਪੈਣੇ ਦਾ ਪੰਦਰਵਾਂ ਗੇੜਾ..

-ਅਮਨ
ਲੰਬੀ ਹਲਕੇ ਵਿੱਚ ਚੋਣ ਅਖਾੜਾ ਸਭ ਤੋਂ ਵੱਧ ਦਿਲਚਸਪ ਬਣ ਗਿਆ ਹੈ। ਦੋ ਮੁੱਖ ਮੰਤਰੀਆਂ ਦਾ ਇਕ ਪੱਤਰਕਾਰ ਨਾਲ ਮੁਕਾਬਲਾ!!
ਉਂਞ ਘਰ ਦੇ ਭਾਗ ਡਿਓਢੀਓਂ ਪਛਾਣੇ ਜਾਂਦੇ ਨੇ, ਲੰਬੀ ਜਿਸ ਦੇ ਲੋਕਾਂ ਨਾਲ ਵੱਡੇ ਬਾਦਲ ਸਾਹਿਬ 70 ਸਾਲ ਪੁਰਾਣਾ ਰਿਸ਼ਤਾ ਦੱਸਦੇ ਨੇ, ਇਕ ਇਕ ਦਿਨ ‘ਚ ਉਹਨਾਂ ਦੇ 8-10 ਗੇੜੇ ਵੱਜ ਰਹੇ ਨੇ, ਵੱਡੇ ਬਾਦਲ ਸਾਹਿਬ ਦੀ Fake Ray Bans ਲੰਬੀ ਹਲਕੇ ਦੇ ਪਿੰਡਾਂ ‘ਚ ਗੇੜੀ ਤੇ ਗੇੜੀ ਆਹ ਗੀਤ ਚੇਤੇ ਕਰਵਾ ਰਹੀ ਹੈ.. ਪੂਣੀਆਂ ਮੈਂ ਪੰਜ ਕੱਤੀਆਂ, ਟੁੱਟ ਪੈਣੇ ਦਾ ਪੰਦਰਵਾਂ ਗੇੜਾ..
ਬਾਦਲ ਸਾਹਿਬ ਰੱਤਾ ਖੇੜਾ ਵਿੱਚ ਵਾਪਰੇ ਜੁੱਤੀ Cheap Jerseys From China ਕਾਂਡ oakley sunglasses cheap ਮਗਰੋਂ ਕੱਲ ਸੋਮਵਾਰ ਨੂੰ ਕਾਫਲਾ ਲੈ ਕੇ ਲੋਕਾਂ ਨੂੰ ਮਿਲਣ ਨਿਕਲੇ, hockey jerseys ਤਾਂ ਉਹਨਾਂ ਨੂੰ ਜਨਤਾ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਵੇਰੇ ਖਿਓਵਾਲੀ ਤੇ ਬਾਗੂ ਪਿੰਡ ‘ਚ ਵਿਰੋਧ ਹੋਇਆ, ਦੁਪਹਿਰੇ ਸਿੱਖਾਵਾਲਾ ਪਿੰਡ ‘ਚ ਵਿਰੋਧ ਹੋਇਆ, ਬਾਅਦ ਦੁਪਹਿਰ ਪਿੰਡ ਪੰਜਾਬਾ ਦੇ After ਲੋਕ ਕਾਲੀਆਂ ਝੰਡੀਆਂ ਫੜ ਕੇ ਖਲੋ ਗਏ।
ਇਕ ਜਗਾ ਤੋਂ ਬਾਦਲ ਸਾਹਿਬ ਭਾਸ਼ਣ ਵਿੱਚੇ ਛੱਡ ਕੇ ਵਾਪਸ ਮੁੜ ਗਏ।
ਮੀਡੀਆ ਹਲਕੇ ਰਿਪੋਰਟ ਦੇ ਰਹੇ ਨੇ ਕਿ ਇਥੇ ਜਨਤਾ ਅਕਾਲੀ ਦਲ ਨੂੰ ਤਾਂ ਪਿਆਰ ਕਰਦੀ ਹੈ, ਪਰ ਪਾਰਟੀ ਦੇ ਹਲਕਾ ਜਥੇਦਾਰਾਂ ਤੇ ਇੰਚਾਰਜਾਂ ਦਾ ਨਾਮ ਵੀ ਬਰਦਾਸ਼ਤ ਨਹੀਂ ਕਰ ਰਹੀ, ਇਸੇ ਕਰਕੇ ਵੱਡੇ ਬਾਦਲ ਸਾਹਿਬ ਨੂੰ ਵਿਰੋਧਾਂ ਦਾ ਸਾਹਮਣਾ cheap football jerseys ਕਰਨਾ ਪੈ ਰਿਹਾ ਹੈ।