ਕੇਜਰੀ ਬਾਬੂ ਦਾ ਮਫਲਰ ਕਿੱਥੇ ਗਿਆ??

-ਅਮਨ
ਬੜਾ ਅਜੀਬ ਮਾਮਲਾ ਹੈ.. ਅਖੇ ਕੇਜਰੀਵਾਲ ਦਾ ਮਫਲਰ ਦਾ ਕਿੱਥੇ ਗਿਆ??
ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਮਫਲਰ ਮਸ਼ਹੂਰ ਨਹੀਂ ਹੈ, ਇਥੇ ਬਿਹਾਰੀ cheap jordans online ਜਾਂ ਯੂ ਪੀ ਤੋਂ ਆਏ ਲੋਕ ਹੀ ਮਫਲਰ ਪਹਿਨਦੇ ਨੇ, hockey jerseys ਇਸ ਕਰਕੇ ਕੇਜਰੀਵਾਲ ਵਲੋਂ ਇਥੇ ਪ੍ਰਚਾਰ ਵੇਲੇ ਮਫਲਰ ਤੋਂ ਪ੍ਰਹੇਜ਼ ਕਰਦੇ ਨੇ।
ਪਰ nfl jerseys cheap ਐਨੀ ਠੰਡ ਵਿੱਚ ਸੈਂਡਲ ਪਾਈ ਰੱਖਦੇ ਨੇ, ਕਈਆਂ ਨੇ ਤਾਂ ਇਸੇ ‘ਤੇ ਈ ਸਵਾਲ ਕੀਤੇ ਨੇ ਕਿ ਇਹਨੂੰ ਠੰਡ ਨਹੀਂ ਲੱਗਦੀ..
ਨਹੀਂ ਲੱਗਦੀ ਹੋਣੀ.. ਇਹ ਵੀ ਬਸ਼ਰਮੀ ਵਾਂਗੂੰ ਮੰਨਣ ਦੀ ਹੁੰਦੀ ਐ.. ਜਿਵੇਂ ਕਈਆਂ ਨੂੰ ਠਾਹ ਠਾਹ ਵੱਜਦੀਆਂ ਵੀ ਨਹੀਂ ਲੱਗਦੀਆਂ, cheap jerseys china ਓਮੇ ਜਿਮੇ ਕੇਜਰੀ ਨੂੰ ਠੰਡ ਨਹੀਂ ਲੱਗਦੀ ਹੋਣੀ..