ਬਾਬੇ ਦੂਰ ਦ੍ਰਿਸ਼ਟੀ ਵਾਲੇ

-ਜਗਸੀਰ ਜੀਦਾ
ਬਾਬੇ ਦੂਰ ਦ੍ਰਿਸ਼ਟੀ ਵਾਲੇ !
ਅੱਖੀਂ ਘੱਟਾ ਪਾਉਂਦੇ ਲੋਕਾਂ ਦੇ !
**
ਰੇਂਜ਼ ਉੱਡ ਗਈ ਰਾਬਤਾ ਟੁੱਟ ਗਿਆ !!<br cheap jordans for sale />
ਕਰਨੀ ਵਾਲੇ ਬਾਬਿਆਂ ਦਾ !!
**
ਘਰੇ ਛੱਡ cheap Air Jordans ਕੇ ਰੁਲਦੀਆਂ ਮਾਂਵਾਂ
ਅਸੀਂ ਚੱਲੇ ਮਾਤਾ ਦੇਵੀ ਦੇ!!
**
ਸੱਚਖੰਡ ਦੇ ਰਾਹਾਂ ਦਾ ਖੋਜੀ
ਕਚਹਿਰੀਆਂ ਦਾ ਰਾਹ ਪੁੱਛਦਾ!!
**
ਬਾਣੀ ਬਾਬੇ ਦੀ ਰੁਮਾਲਿਆਂ ‘ਚ ਲਪੇਟੀ !!
ਆਖੰਡ ਪਾਠ ਮੁੱਲ ਵਿਕਦੇ !!
**
ਸਾਨੂੰ ਬੇਵਕੂਫ ਬਾਬਿਆਂ ਬਣਾਇਆ
ਤਾਂ Cheap nba Jerseys ਹੀਉ ਰਹੇ ਆਂ ਲੱਤਾਂ ਘੁਟਦੇ !!<br Moana: />
**
ਕਿੱਥੋਂ ਸੋਹਣੀਏਂ ਕਰਾ ਦਿਆਂ ਤੈਨੂੰ ਕੋਕਾ
ਮੰਦਰਾਂ ‘ਚ ਸੋਨਾ ਦੱਬਿਆ !!
**
ਨੰਗੀ ਆਬਰੂ ਚੁਰਾਹੇ ਮੇਰੇ ਦੇਸ਼ ਦੀ
ਉਹ ਗੰਗਾ ਤੇ ਚੜਾਉਂਦੇ ਚੁੰਨੀ ਆਂ !!
**
ਅਸੀਂ ਚਾਦਰਾਂ ਚੜਾਉਂਦੇ ਰਹੇ ਮਜ਼ਾਰਾਂ ‘ਤੇ
ਜ਼ਿੰਦਗੀ ਲੰਗਾਰ wholesale football jerseys china ਹੋ ਗਈ !!
**
ਆਉ ਮਨਾਂ ‘ਚੋਂ Cheap Oakleys ਹਨੇਰਾ ਦੂਰ ਕਰੀਏ
ਚੇਤਨਾ ਦੇ ਦੀਵੇ ਬਾਲ ਕੇ !!
**