ਖਬਰਾਂ ਨਿੱਕੀਆਂ ਤਿੱਖੀਆਂ

-ਪੰਜਾਬੀਲੋਕ ਬਿਊਰੋ
ਪੰਜਾਬ ਦੀ ਹਾਕਮੀ ਧਿਰ ਵਲੋਂ ਚੋਣਾਂ ਦੇ ਨੇੜੇ ਜਾ ਕੇ ਮੋਟੇ ਗੱਫੇ ਗਾਂ੍ਰਟਾਂ ਦੇ ਵੰਡੇ ਜਾ ਰਹੇ ਨੇ। ਬਠਿੰਡਾ ਦੇ ਕਟਾਰਸਿੰਘਵਾਲਾ ਦੀ ਪੰਚਾਇਤ ਨੂੰ ਵੱਡੇ ਬਾਦਲ ਨੇ ਸੰਗਤ ਦਰਸ਼ਨ ਦੌਰਾਨ 7 ਲੱਖ 10 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ, ਜਿਸ ਨੂੰ ਕਢਵਾਉਣ ਸਾਰ  ਅਕਾਲੀ ਪੰਚਾਇਤ ਵਿੱਚ ਖੜਕਾ ਦੜਕਾ ਹੋ ਗਿਆ, ਅਕਾਲੀ ਪੰਚ ਦੀ ਪੱਗ ਤੱਕ ਲਹਿ ਗਈ। ਮਾਮਲਾ cheap oakleys ਪੁਲਿਸ ਤੱਕ ਗਿਆ ਹੈ।
ਚਰਚਾ ਇਹ ਵੀ ਹੈ ਕਿ ਸਿਰਫ ਅਕਾਲੀ ਦਲ ਦੇ ਵੱਧ ਪੰਚਾਇਤ ਮੈਂਬਰਾਂ ਵਾਲੀਆਂ ਪੰਚਾਇਤਾਂ ਨੂੰ ਹੀ ਫੰਡ ਦਿੱਤੇ ਜਾ ਰਹੇ ਨੇ।
**
ਪੰਜਾਬ ਵਿੱਚ 22 ਖੁਫੀਆ ਸਹਾਇਕ ਭਰਤੀ ਕੀਤੇ ਗਏ ਨੇ, ਜਿਹਨਾਂ ਵਿਚੋਂ 21 ਜਲਾਲਾਬਾਦ ਹਲਕੇ ਦੇ ਨੇ। ਵੈਸੇ ਇਸ ਖਬਰ ਦਾ ਇਸ ਨਾਲ ਕੋਈ ਸੰਬੰਧ ਨਹੀਂ ਕਿ ਹਾਕਮੀ ਧਿਰ discount football jerseys ਪ੍ਰਸ਼ਾਸਨ ਨੂੰ ਚੋਣਾਂ ਲਈ ਵਰਤੇਗੀ, ਤੇ ਨਾ ਚੋਣ ਕਮਿਸ਼ਨ ਨੂੰ ਇਸ ਦਾ ਕੁਝ ਪਤਾ ਲੱਗਿਆ ਹੈ। ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ। perdió ਉਂਞ ਇਸ ਭਰਤੀ ਲਈ ਦਰਵਾਜ਼ਾ ਵੀ ਚੋਰ ਮੋਰੀ ਵਾਲਾ ਵਰਤਿਆ ਗਿਆ ਹੈ।
**
ਸਿਕੰਦਰ ਸਿੰਘ ਮਲੂਕਾ ਦੇ ਦਫਤਰ ਦੇ ਉਦਘਾਟਨ ਮੌਕੇ ਅਰਦਾਸ ਦੀ ਨਕਲ ਕਰਨ ਵਾਲੇ ਮਾਮਲੇ ਦੀ ਜਾਂਚ ਲਈ ਐਸ ਜੀ ਪੀ ਸੀ ਦੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜੋ 15 ਦਿਨਾਂ ਦੇ ਵਿੱਚ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਦੇਵੇਗੀ, ਫੇਰ ਸਿੰਘ ਸਾਹਿਬਾਨ ਦੀ ਬੈਠਕ ਹੋਵੇਗੀ, ਫੇਰ ਕੋਈ ਕਾਰਵਾਈ ਹੋਵੇਗੀ।.. ਉਡੀਕੋ.. ਸ਼ਾਇਦ ਮੋਦੀ ਦੀ ਟੋਪੀ ਵਰਗਾ ਕੋਈ ਕਰੜਾ ਜਿਹਾ ਫੈਸਲਾ ਆ ਜਾਏ..।
**
ਨੋਟਬੰਦੀ ਨੂੰ ਲੈ ਕੇ ਕਈ ਦਿਨਾਂ ਤੋਂ ਉਡੀਕਿਆ ਜਾ ਰਿਹਾ ਸੀ ਕਿ ਆਰ ਬੀ ਆਈ ਨੇ ਜਾਂ ਮੋਦੀ ਸਰਕਾਰ ਨਵਾਂ ਕਰੜਾ ਜਿਹਾ ਨਿਯਮ ਐਲਾਨਿਆ ਨਹੀਂ.. ਕੱਲ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ ਕਿ ਜਿਸ ਕਿਸੇ ਕੋਲੋਂ ਪੁਰਾਣਾ 10 ਤੋਂ ਵੱਧ ਨੋਟ ਮਿਲੇ ਤਾਂ ਉਹਨੂੰ ਕਾਨੂੰਨੀ ਕਾਰਵਾਈ Cheap Jordan Shoes ਦਾ ਸਾਹਮਣਾ ਕਰਨਾ ਪਊ.. Wholesale Jerseys ਪੰਜ ਗੁਣਾ ਜੁਰਮਾਨਾ ਭਰਨਾ ਪਊ ਤੇ ਚਾਰ ਸਾਲ ਤੱਕ ਦੀ ਜੇਲ ਵੀ ਹੋ ਸਕਦੀ ਹੈ।
**