ਚਾਰ ਤਰਾਂ ਦੇ ‘ਕਾਮਰੇਡ’ ‘ਕੱਠੇ ਚੋਣਾਂ ਲੜਨਗੇ!!

-ਅਮਨ
ਪੰਜਾਬ ਚੋਣਾਂ ਵਾਲਾ ਮੈਦਾਨ ਅਸਲ ਵਿੱਚ ਹੁਣ ਭਖਿਆ ਹੈ, ਚਾਰ ਖੱਬੀਆਂ ਪਾਰਟੀਆਂ ਸੀ ਪੀ ਆਈ, ਸੀ ਪੀ ਆਈ ਐਮ, ਆਰ ਐਮ ਪੀ ਆਈ, ਤੇ ਸੀ ਪੀ ਆਈ ਐਮ ਲਿਬਰੇਸ਼ਨ ਨੇ ਇਕੱਠੀਆਂ ਹੋ ਕੇ ਪੰਜਾਬ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। 117 ਸੀਟਾਂ ‘ਤੇ ਹੀ ਇਹ ਸੰਸਦੀ ਕਾਮਰੇਡ ਆਪਣੇ ਉਮੀਦਵਾਰ ਖੜੇ ਕਰ ਰਹੇ ਨੇ, ਕਹਿੰਦੇ ਕਾਂਗਰਸ, ਅਕਾਲੀ-ਭਾਜਪਾ ਗੱਠਜੋੜ ਨੂੰ ਕਰਾਰੀ ਦਿਆਂਗੇ। ਆਪ ਨੂੰ ਇਹ ਧਿਰਾਂ ਵੀ ਕਿਸੇ ਮੁਕਾਬਲੇ ‘ਚ ਨਹੀਂ ਮੰਨਦੀਆਂ।
ਹਮ ਬੋਲੇਂਗੇ ਤੋ ਬੋਲੋਗੇ ਕਿ ਬੋਲਤਾ ਹੈ..