ਹਾਏ ਨੀਂ ਕੁਰਸੀਏ..

-ਅਮਨ
ਹਾਲ ਹੀ ਵਿੱਚ ਐਸ ਵਾਈ ਐਲ ਮੁੱਦੇ ‘ਤੇ ਰੋਸ ਜਤਾਉਂਦਿਆਂ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਸੀ, ਪਰ ਸਹੂਲਤਾਂ ਐਮ ਐਲ ਏ ਵਾਲੀਆਂ ਸਾਰੀਆਂ ਮਾਣ ਰਹੇ ਨੇ, ਕੁਰਸੀ ਹੈ ਭਾਈ ਛੱਡਣ ਨੂੰ ਕੀਹਦਾ ਜੀਅ ਕਰਦੈ..
ਅਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਕਿਹਾ ਹੈ ਕਿ ਉਹਨਾਂ ਨੇ ਸਪੀਕਰ ਨੂੰ ਚਿੱਠੀ ਲਿਖੀ ਹੈ ਕਿ ਸਹੂਲਤਾਂ ਵਾਪਸ ਲੈ ਲਓ।