ਨਿਊਟਨ ਜਾਵੇਗੀ ਆਸਕਰ ਲਈ

-ਪੰਜਾਬੀਲੋਕ ਬਿਊਰੋ
ਨਕਸਲ ਪ੍ਰਭਾਵਿਤ ਇਲਾਕੇ ਵਿੱਚ ਲੰਮੇ ਸਮੇਂ ਬਾਅਦ ਚੋਣਾਂ ਕਰਵਾਉਮ ਦੇ ਵਿਸ਼ੇ ‘ਤੇ ਬਣੀ ਅਤੇ ਆਲੋਚਕਾਂ ਤੋਂ ਜ਼ਬਰਦਸਤ ਸ਼ਲਾਘਾ ਹਾਸਲ ਕਰਨ ਵਾਲੀ ਅਦਾਕਾਰ ਰਾਜ ਕੁਮਾਰ ਰਾਉ ਦੀ ਫ਼ਿਲਮ ‘ਨਿਊਟਨ’ ਭਾਰਤ ਵੱਲੋਂ ਆਸਕਰ ਜਾਵੇਗੀ। ਅੱਜ ਹੀ ਰਿਲੀਜ਼ ਹੋਈ ਇਸ ਫ਼ਿਲਮ ਨੂੰ ਭਾਰਤ ਵੱਲੋਂ ਵਧੀਆ ਵਿਦੇਸ਼ੀ ਫ਼ਿਲਮ ਦੀ ਕੈਟਾਗਰੀ ‘ਚ ਨਾਮਜ਼ਦ ਕੀਤਾ ਗਿਆ ਹੈ।