• Home »
  • ਮਨੋਰੰਜਨ
  • » ਸੰਜੇ ਭੰਸਾਲੀ ਜਾਵੇਦ ਦੇ ਪੁੱਤ ਮਿਜ਼ਾਨ ਨੂੰ ਕਰਨਗੇ ਲਾਂਚ

ਸੰਜੇ ਭੰਸਾਲੀ ਜਾਵੇਦ ਦੇ ਪੁੱਤ ਮਿਜ਼ਾਨ ਨੂੰ ਕਰਨਗੇ ਲਾਂਚ

-ਪੰਜਾਬੀਲੋਕ ਬਿਊਰੋ
ਸੰਜੇ ਲੀਲਾ ਭੰਸਾਲੀ ਜਾਵੇਦ ਜਾਫਰੀ ਦੇ ਫਰਜੰਦ ਮਿਜ਼ਾਨ ਜਾਫਰੀ ਨੂੰ ਆਪਣੀ ਭਾਣਜੀ ਸ਼ਰਮਿਨ ਸਹਿਗਲ ਨਾਲ ਬਾਲੀਵੁੱਡ ਵਿੱਚ ਲਾਂਚ ਕਰਨ ਜਾ ਰਹੇ ਹਨ। ਮਿਜ਼ਾਨ ਭੰਸਾਲੀ ਨਾਲ ਬਾਜੀਰਾਵ ਮਸਤਾਨੀ ਫਿਲਮ ਲਈ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਚੁੱਕੇ ਹਨ, ਮਾਰਸ਼ਲ ਆਰਟ ਤੇ ਥਿਏਟਰ ਨਾਲ ਜੁੜੇ ਮਿਜ਼ਾਨ ਦੀ ਬੱਚਨ ਪਰਿਵਾਰ ਦੀ ਦੋਹਤੀ ਨਵਿਯਾ ਨਵੇਲੀ ਨਾਲ ਕਰੀਬੀ ਮਿੱਤਰਤਾ ਵੀ ਦੱਸੀ ਜਾ ਰਹੀ ਹੈ, ਜਿਸ ਕਰਕੇ ਉਹ ਫਿਲਮੀ ਪਰਦੇ ‘ਤੇ ਆਉਣ ਤੋਂ ਪਹਿਲਾਂ ਹੀ ਸੁਰਖੀਆਂ ਵੀ ਬਟੋਰ ਚੁੱਕੇ ਹਨ।