• Home »
  • ਮਨੋਰੰਜਨ
  • » ਫਿਲਮ ਤੂਫਾਨ ਸਿੰਘ ਦਾ ਨਿਰਮਾਤਾ ਸੁਪਰੀਮ ਕੋਰਟ ਜਾਊ

ਫਿਲਮ ਤੂਫਾਨ ਸਿੰਘ ਦਾ ਨਿਰਮਾਤਾ ਸੁਪਰੀਮ ਕੋਰਟ ਜਾਊ

-ਪੰਜਾਬੀਲੋਕ ਬਿਊਰੋ
ਖਾਲਿਸਤਾਨੀ ਕਾਰਕੁੰਨ ਜੁਗਰਾਜ ਸਿੰਘ ਤੂਫ਼ਾਨ ਦੇ ਜੀਵਨ ‘ਤੇ ਬਣੀ ਫ਼ਿਲਮ ‘ਤੂਫ਼ਾਨ ਸਿੰਘ’ ਉੱਤੇ ਸੈਂਸਰ ਬੋਰਡ ਵੱਲੋਂ ਦੂਜੀ ਵਾਰ ਰੋਕ ਲਾਏ ਜਾਣ ਦੇ ਬਾਵਜੂਦ ਫ਼ਿਲਮ ਨਿਰਮਾਤਾ ਦਿਲਬਾਗ਼ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਉਨਾਂ ਭਾਰਤ ਵਿੱਚ ਫ਼ਿਲਮ ਰਿਲੀਜ਼ ਕਰਵਾਉਣ ਲਈ ਕਾਨੂੰਨੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ। ਇੰਗਲੈਂਡ ਬੇਸਡ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਉਹ ਫਿਲਮ ਰਿਲੀਜ਼ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ।