Wednesday, May 23, 2012

Latest News

ਰਾਜ ਸਭਾ ਵੱਲੋਂ ਆਨੰਦ ਮੈਰਿਜ ਬਿਲ ਪਾਸ

ਰਾਜ ਸਭਾ ਵਲੋਂ ਸਰਬਸੰਮਤੀ ਨਾਲ ਆਨੰਦ ਮੈਰਿਜ ਬਿਲ ਨੂੰ ਪਾਸ ਕਰ ਦੇਣ ਸਦਕਾ ਸਿੱਖ ਭਾਈਚਾਰੇ ਦੀ ਲੰਮੇ ਸਮੇਂ ਚਲੀ ਆ ਰਹੀ ਮੰਗ ਪੂਰੇ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ... more

ਮਿਉਂਸਿਪਲ ਚੋਣਾਂ ਬਾਰੇ ਨੋਟੀਫਿਕੇਸ਼ਨ ਜਾਰੀ

ਪੰਜਾਬ ਰਾਜ ਚੋਣ ਕਮਿਸ਼ਨ ਨੇ ਸੂਬੇ ਦੀਆਂ 26 ਨਗਰ ਪੰਚਾਇਤਾਂ, ਮਾਛੀਵਾੜਾ,ਧਰਮਕੋਟ ਤੇ ਬਲਾਚੌਰ ਦੀਆਂ ਮਿਉਂਸਪਲ ਕਮੇਟੀਆਂ ਦੀਆਂ ਚੋਣਾਂ ਸਮੇਤ 20 ਹੋਰਨਾਂ ਮਿਉਂਸਪਲ ਕਮੇ...... more

ਡਾ. ਸਵਰਨ ਸਿੰਘ ਵੱਲੋਂ ਆਤਮ ਸਮਰਪਣ

ਸ਼ਹੀਦ-ਏ-ਆਜ਼ਮ ਭਗਤ ਸਿੰਘ ਜਨਮ ਸ਼ਤਾਬਦੀ ਘੁਟਾਲੇ ਦੇ ਮੁੱਖ ਮੁਲਜ਼ਮ ਅਤੇ ਪੰਜਾਬ ਸਰਕਾਰ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਡਾ. ਸਵਰਨ ਸਿੰਘ ਨੇ ਪਿਛਲੇ 14 ਮਹੀਨਿਆਂ ਤੋਂ ਵ...... more

ਡਰਾਈਵਰ ਦੇ ਬਿਨਾਂ ਮੋਬਾਈਲ ਨਾਲ ਚੱਲਣ ਵਾਲੀ ਕਾਰ ਤਿਆਰ

ਤਕਨੀਕ ਦੇ ਖੇਤਰ 'ਚ ਇਕ ਕਦਮ ਹੋਰ ਵਧਾਉਂਦੇ ਹੋਏ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਟਰਾਮ ਪ੍ਰਾਜੈਕਟ ਦੇ ਬਾਅਦ ਹੁਣ ਇਕ ਨਵੇਕਲੀ ਕਾਰ ਤਿਆਰ ਕੀਤੀ...... more

ਚਾਰ ਨੌਜਵਾਨ ਦਰਿਆ ‘ਚ ਨਹਾਉਦਿਆਂ ਡੁੱਬੇ

ਗਰਮੀ ਤੋਂ ਰਾਹਤ ਲਈ ਇਲਾਕੇ ਵਿਚ ਪੈਂਦੇ ਦਰਿਆ ਬਿਆਸ ਦੇ ਕਿਸ਼ਨਪੁਰ ਪੱਤਣ ‘ਤੇ ਨਹਾਉਣ ਗਏ ਅੱਠ ਨੌਜਵਾਨਾਂ ‘ਚੋਂ ਚਾਰ ਦੀ ਦਰਿਆ ਦੇ ਡੂੰਘੇ ਪਾਣੀ ‘ਚ ਡੁੱਬਣ ਕਾਰਨ ਮੌਤ ...... more

 

Latest Articles

ਇਸ ਨੂੰ ਕਹਿੰਦੇ ਹਨ ਪੰਜਾਬੀ ਆਤਮਵਿਸ਼ਵਾਸ

ਅਮਰੀਕੀ ਰਾਸ਼ਟਰਪਤੀ ੳਬਾਮਾ ਆਪਣੇ ਦਫਤਰ ‘ਚ ਬੈਠੇ ਸਨ ਅਤੇ ਸੋਚ ਰਹੇ ਸਨ ਕਿ ਅਗਲਾ ਹਮਲਾ ਕਿਸ ‘ਤੇ ਕੀਤਾ ਜਾਵੇ।... more

ਤੱਥਾਂ ਨਾਲ ਮੇਲ ਨਹੀਂ ਖਾਂਦੀ ਨਰਿੰਦਰ ਮੋਦੀ ਦੇ ਰਾਜ ਵਿੱਚ ਵਿਕਾਸ ਦੀ ਫੱਟੇ ਚੱਕ ਕਹਾਣੀ

ਨਰਿੰਦਰ ਮੋਦੀ ਅੱਜਕਲ ਕਈਆਂ ਲੋਕਾਂ ਦੀ ਨਜ਼ਰ ਵਿੱਚ ਇੱਕ ਹੀਰੋ ਬਣਿਆ ਜਾ ਰਿਹਾ ਜਾਪਦਾ ਹੈ। ਅਸਲ ਸਥਿਤੀ ਸਮਝਣੀ ਹੋਵੇ ਤਾਂ ਪਹਿਲਾਂ ਇਹ ਸਮਝਣਾ ਚਾਹੀਦਾ ਹੈ ... more

ਗਵਾਂਡੀ ਦੇਸ਼ ਨਾਲ ਸੰਬੰਧ ਵਿੱਚ ਸੋਚ ਦਾ ਸਮਤੋਲ ਦੋਵਾਂ ਪਾਸਿਆਂ ਦੇ ਲੀਡਰਾਂ ਨੂੰ ਰੱਖਣਾ ਪਵੇਗਾ

ਜਿੱਥੇ ਕੁਝ ਨਹੀਂ ਹੁੰਦਾ ਹੈ?’ ਇਹ ਸਵਾਲ ਸਾਡਾ ਨਹੀਂ ਕਰਨਲ ਜਸਬੀਰ ਭੁੱਲਰ ਦੀ ਕਹਾਣੀ ਵਿੱਚ ਛੱਡਿਆ ਹੋਇਆ ਹੈ, ਜਿਹੜੀ ਪੜੀ ਤਾਂ ਬਹੁਤ ਸਾਰੇ ਲੋਕਾਂ ਨੇ ਹੋਵੇਗੀ... more

ਖੰਨਾ ਮੰਡੀ ਦੇ ਐਂਗਲੇ ਸੰਸਕ੍ਰਿਤ ਵਿਦਿਆਲੇ

ਪਿਛਲੇ ਦਿਨੀ ਮੈਨੂੰ ਖੰਨਾ ਮੰਡੀ ਵਿੱਚ ਰਹਿੰਦੇ ਕੈਂਗ ਘਰਾਣੇ ਜਾਣ ਦਾ ਅਵਸਰ ਮਿਲਿਆ॥... more

MOVEMENT AT KURUKSHETRA

QUIT POVERTY & ILLETRACY MOVEMENT.... more

 

You are here : Panjabilok » Education » Institutions » Higher Education


Higher Education

Universities

Punjab is served by five universities at Chandigarh, Patiala, Amritsar, Ludhiana and Jalandhar. More than 200 colleges are affiliated to these universities. The range, diversity and sophistication of subjects offered by the universities are as good as anywhere in the country. Presently three universities in the state have excellent departments of Business Management.

The Punjab Agricultural University at Ludhiana, well  known for its outstanding contributions to  education, research and extension services in the field of agriculture, also has a  Department of Business Management.

Institution

Government grant (Rs in Lakh) during 1997-98

Guru Nanak Dev University, Amritsar

16,39.02

Punjabi University, Patiala

22,84.31

Punjab University, Chandigarh

16,46.29

Punjab Agriculture University, Ludhiana

Provided by the Agriculture Dept.

Punjab Technical University, Jalandhar

Under Construction

Punjab Medical University, Faridkot

Being Established

Punjab Veternary Sciences University, Talwandi Sabo

Being Established

Three new universities namely Punjab Technical University, Jalandhar, Punjab Medical University, Faridkot and Punjab Veterinary University Talwandi Sabo are being established exclusively for Technical Education, Medical Education and Veterinary Sciences.

Guru Nanak Dev University, Amritsar

Punjab University, Chandigarh

Punjabi University, Patiala

Punjab Agricultural University, Ludhiana

Punjab Technical University