ਮਜੀਠੀਆ ‘ਤੇ ਕਾਂਗਰਸੀ ਹੱਲਾ

-ਪੰਜਾਬੀਲੋਕ ਬਿਊਰੋ
ਲੰਬੀ ‘ਚ ਕੈਪਟਨ ਨੇ ਕਿਹਾ ਕਿ ਆਹ ਜਿਹੜਾ ਮਜੀਠੇ ਆਲਾ ਲੰਬੂ ਐ ਇਹ ਚਿੱਟਾ ਬਣਾਉਂਦੈ, ਸਰਕਾਰ ਬਣਨ ‘ਤੇ ਇਹਨੂੰ ਬੰਦ ਕਰਕੇ ਤੇ ਚਿੱਟਾ ਬੰਦ ਕਰਾ ਕੇ ਬੱਚਿਆਂ ਦੀ ਜਾਨ ਬਚਾਵਾਂਗੇ।
ਓਧਰ ਬਿਕਰਮ ਦੇ ਮੁਕਾਬਲੇ ‘ਚ ਡਟੇ ਲਾਲੀ ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਬਿਕਰਮ ਦੇ ਸੰਪਰਕ ਵਿੱਚ ਅੱਤਵਾਦੀ ਨੇ, ਜੋ ਮੁਸਲਮ ਵੱਖਵਾਦੀ ਸੰਗਠਨਾਂ ਨਾਲ ਸੰਬੰਧ ਰੱਖਦੇ ਨੇ। ਤੇ ਤੀਜੀ ਵਾਰ ਗੱਠਜੋੜ ਸਰਕਾਰ ਬਣਾਉਣ ਲਈ ਇਹਨਾਂ ਦਾ ਸਮਰਥਨ ਕਰ ਰਹੇ ਨੇ।