ਅਕਾਲੀ ਨੇਤਾਵਾਂ ਨੇ ਫੜਿਆ ਕਾਂਗਰਸ ਦਾ ਪੰਜਾ

-ਪੰਜਾਬੀਲੋਕ ਬਿਊਰੋ
ਚੋਣਾਂ ਨੇੜੇ ਆਉਣ ‘ਤੇ ਸਿਆਸੀ ਪਾਰਟੀਆਂ ਵਿੱਚ oakley sunglasses sale ਟੁੱਟਭੱਜ ਤੇਜ਼ ਹੋ ਰਹੀ ਹੈ। ਅਕਾਲੀ ਆਗੂ ਨਰੇਸ਼ ਕਟਾਰੀਆ, ਬੱਬੂ ਘੁੰਮਣ ਸਮੇਤ ਕਈ ਹੋਰ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਹਨਾਂ ਦਾ ਸਵਾਗਤ ਕਰਦਿਆਂ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਬਾਦਲ ਤੇ ਹੋਰ ਪਾਰਟੀਆਂ ਨੂੰ ਲੋਕਾਂ ਦਾ ਛੱਡਣਾ ਜਾਰੀ ਹੈ ਅਤੇ ਆਉਣ ਵਾਲੇ ਹਫਤਿਆਂ ‘ਚ, ਖਾਸ ਕਰਕੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਕਈ ਅਸੰਤੁਸ਼ਟ ਆਗੂ ਅਤੇ ਵਰਕਰ ਕਾਂਗਰਸ ‘ਚ ਸ਼ਾਮਲ ਹੋਣਗੇ। ਉਹਨਾਂ ਨੇ ਕਿਹਾ ਕਿ ਕਟਾਰੀਆ ਤੇ ਹੋਰ ਅਕਾਲੀ ਆਗੂਆਂ ਅਤੇ ਸਮਰਥਕਾਂ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਕਾਂਗਰਸ obsequio ਨੂੰ ਹੋਰ ਮਜ਼ਬੂਤੀ ਮਿਲੇਗੀ। ਸਾਬਕਾ ਕਾਂਗਰਸੀ ਵਿਧਾਇਕ ਕਟਾਰੀਆ 2012 ‘ਚ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ ਅਤੇ cheap Air Jordans ਉਹਨਾਂ ਨੇ ਅਕਾਲੀ ਦਲ ਦੀਆਂ ਨੀਤੀਆਂ ਤੇ Cheap Jordans ਵਿਚਾਰ ਧਾਰਾ ਪ੍ਰਤੀ ਪੂਰੀ ਤਰਾਂ ਨਾਲ ਮੋਹ ਭੰਗ ਹੋਣ ਕਾਰਨ ਕਾਂਗਰਸ ‘ਚ ਵਾਪਿਸ ਪਰਤਣ ਦਾ ਫੈਸਲਾ ਕੀਤਾ ਹੈ। ਦਸੂਹਾ ਤੋਂ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਜਗਮੋਹਨ ਸਿੰਘ ਬੱਬੂ ਘੁੰਮਣ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਆਗੂਆਂ ‘ਚੋਂ ਇਕ ਸਨ, ਜਿਹਨਾਂ ਦੇ ਪਾਰਟੀ ‘ਚ ਆਉਣ ਨਾਲ ਦਸੂਹਾ ਹਲਕੇ ‘ਚ ਪਾਰਟੀ ਨੂੰ ਮਜ਼ਬੂਤੀ ਮਿਲੇਗੀ, ਜਿਥੇ ਉਹਨਾਂ ਦਾ ਮਜ਼ਬੂਤ ਅਧਾਰ ਹੈ। ਇਸ ਦੌਰਾਨ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਹੋਰ ਆਗੂਆਂ ‘ਚ ਯੂਥ ਅਕਾਲੀ ਦਲ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ (ਸ਼ਹਿਰੀ ਤੇ ਦਿਹਾਤੀ) ਕਰਮਬੀਰ ਸਿੰਘ cheap oakleys ਘੁੰਮਣ, ਚੇਅਰਮੈਨ ਪੀ.ਏ.ਡੀ.ਬੀ ਬੈਂਕ ਦਸੂਹਾ ਕਰਨਦੀਪ ਸਿੰਘ ਸਿਆਂ, ਪੀ.ਏ.ਡੀ.ਬੀ ਬੈਂਕ ਦਸੂਹਾ ਦੇ ਤਿੰਨੋਂ ਡਾਇਰੈਕਟਰ, 7 ਦਸੂਹਾ ਨਿਗਮ ਕੌਂਸਲਰ, ਛੇ ਬਲਾਕ ਸੰਮਤੀ cheap nfl jerseys ਮੈਂਬਰ, ਯੂਥ ਅਕਾਲੀ ਦਲ ਦਸੂਹਾ ਦੇ ਸਾਰੇ ਸਰਕਲ ਪ੍ਰਧਾਨ, 50 ਸਰਪੰਚ ਤੇ 30 ਲੰਬੜਦਾਰ ਸ਼ਾਮਿਲ ਹਨ।