• Home »
  • ਅਪਰਾਧ
  • » ਲੁੱਟ ਦੀ ਵਾਰਦਾਤ ਵੀ ਵਾਪਰੀ ਲੁਧਿਆਣਾ ‘ਚ

ਲੁੱਟ ਦੀ ਵਾਰਦਾਤ ਵੀ ਵਾਪਰੀ ਲੁਧਿਆਣਾ ‘ਚ

-ਪੰਜਾਬੀਲੋਕ ਬਿਊਰੋ
ਅੱਜ ਸਵੇਰੇ ਲੁਧਿਆਣਾ ਵਿੱਚ ਆਰ ਐਸ ਐਸ ਦੇ ਨੇਤਾ ਰਵਿੰਦਰ ਗੋਸਾਈਂ ਦੇ ਕਤਲ ਮਗਰੋਂ ਪੁਲਿਸ ਨੇ ਦਾਅਵਾ ਕੀਤਾ ਕਿ ਚੱਪੇ ਚੱਪੇ ਦੀ ਨਾਕਾਬੰਦੀ ਕਰ ਲਈ ਗਈ ਹੈ, ਪਰ ਇਸ ਨਾਕਾਬੰਦੀ ਨੂੰ ਅਪਰਾਧੀ ਟਿੱਚ ਜਾਣਦੇ ਰਹੇ, ਕਤਲ ਮਗਰੋਂ ਸ਼ਹਿਰ ਵਿੱਚ 5 ਅਣਪਛਾਤੇ ਲੁਟੇਰਿਆਂ ਨੇ ਬਿਜਲੀ ਬੋਰਡ ਦੇ ਕੈਸ਼ੀਅਰ ਤੋਂ ਪਿਸਤੌਲ ਦੀ ਨੋਕ ‘ਤੇ 2 ਲੱਖ ਰੁਪਏ ਤੇ 7.38 ਲੱਖ ਦੇ ਚੈੱਕ ਲੁੱਟ ਲਏ ਹਨ। ਇਹ ਲੁੱਟ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹੋਈ ਹੈ।