ਗੈਂਗਸਟਰਾਂ ਦਰਮਿਆਨ ਗੋਲੀਬਾਰੀ

-ਪੰਜਾਬੀਲੋਕ ਬਿਊਰੋ
ਜੰਡਿਆਲਾ ਗੁਰੂ ਨੇੜੇ ਪੈਂਦੇ ਪਿੰਡ ਦੇਵੀਦਾਸਪੁਰਾ ਮੋੜ ਕੋਲ ਅੱਜ ਗੈਂਗਸਟਰਾਂ ਦੋ ਦੋ ਧੜਿਆਂ ਦਰਮਿਆਨ ਫਾਇਰਿੰਗ ਹੋਣ ਦੀ ਖਬਰ ਆ ਰਹੀ ਹੈ, ਇਸ ਬਾਰੇ ਪੁਲਿਸ ਨੇ ਫਿਲਹਾਲ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਤੇ ਨਾ ਹੀ ਕਿਸੇ  ਦੇ ਜ਼ਖਮੀ ਹੋਣ ਦਾ ਕੁਝ ਪਤਾ ਲੱਗਿਆ ਹੈ, ਪਰ ਇਲਾਕੇ ਵਿੱਚ ਗੋਲੀਆਂ ਦੀ ਅਵਾਜ਼ ਨਾਲ ਦਹਿਸ਼ਤ ਪਾਈ ਜਾ ਰਹੀ ਹੈ ਤੇ ਪੁਲਿਸ ਨੇ ਵੀ ਜਾਂਚ ਪੜਤਾਲ ਆਰੰਭੀ ਹੋਈ ਹੈ।