• Home »
  • ਅਪਰਾਧ
  • » 14 ਸਾਲਾ ਮੁੰਡੇ ਵਲੋਂ 6 ਸਾਲਾ ਬੱਚੀ ਨਾਲ ਰੇਪ!!

14 ਸਾਲਾ ਮੁੰਡੇ ਵਲੋਂ 6 ਸਾਲਾ ਬੱਚੀ ਨਾਲ ਰੇਪ!!

-ਪੰਜਾਬੀਲੋਕ ਬਿਊਰੋ
ਬੜੀ ਸ਼ਰਮਸਾਰ ਤੇ ਦਿਲ ਦਹਿਲਾਊ ਖਬਰ ਹੈ ਕਿ ਸਾਡਾ ਬਚਪਨ ਕਿੱਧਰ ਨੂੰ ਜਾ ਰਿਹਾ ਹੈ, ਗੜਸ਼ੰਕਰ ਕੋਲ ਪੈਂਦੇ ਪਿੰਡ ਬੀਰਮਪੁਰ ਵਿਚ ਇਕ 14 ਸਾਲਾ ਮੁੰਡੇ ਨੇ ਗੁਆਂਢ ਘਰ ਵਿੱਚ ਇਕੱਲੀ ਖੇਡ ਰਹੀ 6 ਸਾਲਾ ਬੱਚੀ ਨਾਲ ਕੁਕਰਮ ਕੀਤਾ, ਬੱਚੀ ਬੇਹੱਦ ਗੰਭੀਰ ਹਾਲਤ ਵਿੱਚ ਬੇਹੋਸ਼ ਪਈ ਮਿਲੀ, ਹਸਪਤਾਲ ਦਾਖਲ ਕਰਵਾਇਆ ਗਿਆ ਹੈ,  ਪੀੜਤ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਹੈ ਜਦਕਿ ਮੁਲਜ਼ਮ 7ਵੀਂ ਜਮਾਤ ‘ਚ ਪੜਦਾ ਦੱਸਿਆ ਜਾਂਦਾ ਹੈ। ਪੀੜਤਾ ਦੀ ਮਾਂ ਦੇ ਬਿਆਨਾਂ ‘ਤੇ ਪੁਲਸ ਨੇ ਧਾਰਾ 376 ਆਈ. ਪੀ. ਸੀ. ਅਤੇ ਚਿਲਡਰਨ ਸੈਕਸੂਅਲ ਐਕਟ-2012 ਤਹਿਤ ਮਾਮਲਾ ਦਰਜ ਕਰ ਲਿਆ ਹੈ।