• Home »
  • ਅਪਰਾਧ
  • » ਗੰਨ ਪੁਆਇੰਟ ਤੇ ਬੀਬੀਆਂ ਦੀ ਲੁੱਟ

ਗੰਨ ਪੁਆਇੰਟ ਤੇ ਬੀਬੀਆਂ ਦੀ ਲੁੱਟ

-ਪੰਜਾਬੀਲੋਕ ਬਿਊਰੋ
ਮਾਹਿਲਪੁਰ ਕਸਬੇ ਵਿੱਚ ਐਤਵਾਰ ਦੀ ਰਾਤ 10 ਵਜੇ ਦੇ ਕਰੀਬ ਸ਼ਿਵ ਮਹਾਪੁਰਾਣ ਦੀ ਕਥਾ ਸੁਮ ਕੇ ਘਰ ਜਾ ਰਹੀਆਂ ਤਿੰਨ ਔਰਤਾਂ ਨੂੰ ਗੰਨ ਪੁਆਇੰਟ ਤੇ ਲੁੱਟ ਲਿਆ ਗਿਆ, ਮੁਲਜ਼ਮਾਂ ਨੇ ਪੀੜਤਾਂ ਦੀ ਕੁੱਟਮਾਰ ਵੀ ਕੀਤੀ, ਨਾਲ ਗਈ ਤਿੰਨ ਸਾਲਾ ਬੱਚੀ ਨੂੰ ਵੀ ਲੁਟੇਰਿਆਂ ਨੇ ਕੁੱਟਿਆ। ਬੀਬੀਆਂ ਤੋਂ ਦੋ ਸੋਨੇ ਦੀਆਂ ਚੈਨੀਆਂ , ਵਾਲੀਆਂ ਤੇ ਪਰਸ ਖੋਹੇ ਗਏ ਨੇ।
ਪੁਲਿਸ ਦਾ ਘੜਿਆ ਘੜਾਇਆ ਜੁਆਬ ਆਇਆ ਹੈ ਕਿ ਜਲਦੀ ਹੀ ਦੋਸ਼ੀ ਕਾਬੂ ਵਿੱਚ ਹੋਣਗੇ।