• Home »
  • ਅਪਰਾਧ
  • » ਗਊ ਰੱਖਿਅਕਾਂ ਨੇ ਵੱਛੇ ਲਿਜਾ ਰਿਹਾ ਟਰੱਕ ਸਾੜਿਆ

ਗਊ ਰੱਖਿਅਕਾਂ ਨੇ ਵੱਛੇ ਲਿਜਾ ਰਿਹਾ ਟਰੱਕ ਸਾੜਿਆ

-ਪੰਜਾਬੀਲੋਕ ਬਿਊਰੋ
ਰਾਸਜਥਾਨ ਵਿੱਚ ਮਾਂਡਲਗੜ ਕਸਬੇ ਕੋਲ ਇਕ ਟਰੱਕ ਵਿੱਚ ਵਪਾਰ ਲਈ ਵੱਛੇ ਲਿਜਾਏ ਜਾ ਰਹੇ ਸਨ, ਦਸ ਦੇ ਕਰੀਬ ਗਊ ਰੱਖਿਅਕਾਂ ਨੇ ਟਰੱਕ ਦਾ ਪਿੱਛਾ ਕਰਕੇ ਰੋਕਿਆ ਤੇ ਵੱਛੇ ਲਾਹ ਕੇ ਟਰੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਗਊ ਰੱਖਿਅਕਾਂ ਨੂੰ ਕਿਸੇ ਟੋਲ ਪਲਾਜ਼ਾ ਤੋਂ ਟਰੱਕ ਵਿੱਚ ਗਊਵੰਸ਼ ਦੀ ਤਸਕਰੀ ਬਾਰੇ ਖਬਰ ਮਿਲੀ ਸੀ। ਟਰੱਕ ਚਾਲਕ ਨੂੰ ਕੁੱਟਿਆ ਮਾਰਿਆ ਵੀ ਗਿਆ, ਉਸ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਹੈ, ਪਰ ਕੋਈ ਗਿਰਫਤਾਰੀ ਨਹੀਂ ਹੋਈ।