ਸਿਆਸਤ

ਹਰਮਿੰਦਰ ਮਿੰਟੂ ਦੀ ਮੌਤ ਦੀ ਜਾਂਚ ਦੀ ਮੰਗ ਉਠੀ

-ਪੰਜਾਬੀਲੋਕ ਬਿਊਰੋ ਬੀਤੇ ਦਿਨ ਪਟਿਆਲਾ ਜੇਲ ‘ਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਦੌਰਾ […]

Read More

ਦਲਿਤਾਂ ‘ਤੇ ਹੋ ਰਹੇ ਅੱਤਿਆਚਾਰਾਂ ਤੇ ਝੂਠੇ ਕੇਸਾਂ ਵਿਰੁੱਧ ਰੋਸ ਵਿਖਾਵਾ

-ਪੰਜਾਬੀਲੋਕ ਬਿਊਰੋ ਭਾਰਤ ਬੰਦ ਮੌਕੇ 2 ਅਪ੍ਰੈਲ ਨੂੰ ਐਸ.ਸੀ./ਐਸ.ਟੀ. ਐਕਟ ਤੇ ਰਿਜ਼ਰਵੇਸ਼ਨ ਨੂੰ ਨਰਮ ਕਰਨ ਦੀਆਂ ਸਾਜਿਸ਼ਾਂ ਖ਼ਿਲਾਫ਼ ਆਵਾਜ਼ ਬੁਲੰਦ […]

Read More

ਬੇਅਦਬੀ ਮਾਮਲਿਆਂ ਦੀ ਰਿਪੋਰਟ ਅਗਲੇ ਮਹੀਨੇ ਸੌਂਪੀ ਜਾਵੇਗੀ

-ਪੰਜਾਬੀਲੋਕ ਬਿਊਰੋ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਬੇਅਦਬੀ ਕਾਂਡ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ […]

Read More

ਭਾਰਤ ਦੀਆਂ ਬੈਂਕਾਂ ਕੈਸ਼ਲੈਸ ਹੋਈਆਂ ਏਟੀਐਮ ਵੀ ਖਾਲੀ ਪੀਪੇ ਬਣੇ

-ਪੰਜਾਬੀਲੋਕ ਬਿਊਰੋ ਭਾਰਤ ਪੂਰਾ ਡਿਜੀਟਲ ਹੋ ਗਿਆ ਲੱਗਦੈ, ਖਬਰਾਂ ਆ ਰਹੀਆਂ ਨੇ ਕਿ ਬਿਹਾਰ, ਗੁਜਰਾਤ, ਐਮਪੀ ਤੇ ਉੱਤਰ ਪ੍ਰਦੇਸ਼ ਦੇ […]

Read More

ਬਲਾਤਕਾਰ ਦੀਆਂ ਘਟਨਾਵਾਂ ਨੂੰ ਫਿਰਕੂ ਰੰਗਤ ਦੇਣਾ ਘੋਰ ਨਿੰਦਣਯੋਗ : ਕਾ. ਖਟਕੜ, ਅਜਮੇਰ

-ਪੰਜਾਬੀਲੋਕ ਿਬਊਰੋ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਸੂਬਾ ਕਮੇਟੀ ਨੇ ਕਠੂਆ (ਜੰਮੂ ਕਸ਼ਮੀਰ) ਅਤੇ ਉਨਾਵ (ਉੱਤਰ ਪ੍ਰਦੇਸ਼) ਵਿਖੇ […]

Read More

ਬਾਈਬਲ ਦੀ ਬੇਅਦਬੀ ਪਿੱਛੇ ਪਿੰਡ ਵਾਸੀਆਂ ਦਾ ਹੱਥ?

-ਪੰਜਾਬੀਲੋਕ ਬਿਊਰੋ ਬਟਾਲਾ ਦੇ ਪਿੰਡ ਕਲੇਰ ਕਲਾਂ ਵਿੱਚ ਪਵਿੱਤਰ ਬਾਈਬਲ ਦੀ ਬੇਅਦਬੀ  ਦੀ ਘਟਨਾ ਮਗਰੋਂ ਇਲਾਕੇ ਵਿੱਚ ਤਣਾਅ ਦਾ ਮਹੌਲ […]

Read More

ਦਲਿਤ-ਹਿੰਦੂ ਸੰਗਠਨਾਂ ਚ ਸੰਘਰਸ਼, 4 ਜ਼ਿਲਿਆਂ ਚ ਇੰਟਰਨੈਟ ਸੇਵਾ ਬੰਦ

ਫਗਵਾੜਾ ਦੇ ਗੋਲ ਚੌਕ ‘ਚ ਦਲਿਤ ਸੰਗਠਨਾਂ ਵੱਲੋਂ ਡਾ. ਅੰਬੇਡਕਰ ਦੀ ਤਸਵੀਰ ਵਾਲਾ ਬੋਰਡ ਲਗਾ ਕੇ ਇਸ ਦਾ ਨਾਂ ਸੰਵਿਧਾਨ […]

Read More

ਕਪਤਾਨ ਸਾਹਿਬ ਹੱਦ ਹੀ ਹੋ ਗਈ..!!

-ਪੰਜਾਬੀਲੋਕ ਬਿਊਰੋ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੀਆਂ ਬਦਲ਼ੀਆਂ ਹੋਈਆਂ ਹਨ। ਇਨ੍ਹਾਂ ਬਦਲੀਆਂ ‘ਚ ਬਠਿੰਡਾ ਜ਼ੋਨ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਸਵਾਲ ਉੱਠ ਰਿਹਾ ਹੈ ਕਿ ਕੀ ਕੈਪਟਨ ਨੇ ਮੁਖਵਿੰਦਰ ਸਿੰਘ ਛੀਨਾ ਨੂੰ ਸੁਖਬੀਰ ਬਾਦਲ ਦੇ ਕਹਿਣ ‘ਤੇ ਬਦਲਿਆ ਹੈ? ਦਰਅਸਲ ਚਰਚਾ ਇਸ ਕਰਕੇ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ  ਸੁਖਬੀਰ ਬਾਦਲ ਲਲਕਾਰ ਰੈਲੀਆਂ ‘ਚ ਡਾਇਰੀ ਦਿਖਾ ਕੇ ਕਹਿੰਦੇ ਸੀ ਕਿ ਉਹ ਅਕਾਲੀ ਦਲ ਨਾਲ ਧੱਕਾ ਕਰਨ ਵਾਲੇ ਅਫਸਰਾਂ ਦੇ ਨਾਂ ਇਸ ਡਾਇਰੀ ‘ਚ ਨੋਟ ਕਰ ਰਹੇ ਹਨ। ਆਈਜੀ ਛੀਨਾ ਦਾ ਨਾਂ ਵੀ ਡਾਇਰੀ ‘ਚ ਨੋਟ ਹੈ ਤੇ ਸਰਕਾਰ ਆਉਣ ‘ਤੇ ਇਨ੍ਹਾਂ ਤੋਂ ਜਵਾਬ ਲਿਆ ਜਾਵੇਗਾ। ਸੁਖਬੀਰ ਬਾਦਲ ਦੇ ਬਿਆਨ ਤੋਂ ਬਾਅਦ ਬਾਦਲਾਂ ਦੇ ਇਲਾਕੇ ਬਠਿੰਡਾ ਤੋਂ ਆਈਜੀ ਮੁਖਵਿੰਦਰ ਛੀਨਾ ਨੂੰ ਬਦਲ ਦਿੱਤਾ ਗਿਆ। ਬਠਿੰਡਾ ਹਲਕੇ ਦੇ ਕਾਂਗਰਸੀ ਬਦਲੀ ਤੋਂ ਹੱਕੇ ਬੱਕੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਇੱਕ ਵਾਰ ਬਾਦਲ ਸਰਕਾਰ ‘ਚ ਬੀਬੀ ਪ੍ਰਨੀਤ ਕੌਰ ਨੇ ਸੁਖਬੀਰ ਬਾਦਲ ਨੂੰ ਫੋਨ ਕਰਕੇ ਪਟਿਆਲਾ ਦੇ ਆਈਜੀ ਐਸਕੇ ਅਸਥਾਨਾ ਨੂੰ  ਹਟਾਉਣ ਲਈ ਕਿਹਾ ਸੀ ਤੇ ਆਈਜੀ ਹਟਾ ਦਿੱਤੇ ਗਏ। ਕੈਪਟਨ ਦੇ ਧੜੇ ਦੇ ਖਾਸ-ਮ-ਖਾਸ ਮੰਨੇ ਜਾਂਦੇ ਲੀਡਰ ਦਾ ਕਹਿਣਾ ਹੈ ਕਿ ਆਈਜੀ  ਛੀਨਾ ਦੀ ਬਦਲੀ ਕਰਕੇ ਤਾਂ ਕੈਪਟਨ ਨੇ ਹੱਦ ਹੀ ਕਰ ਦਿੱਤੀ। ਤੇ ਮਜੀਠੀਆਂ ਦਾ ਨਾਂ ਐਸਟੀਐਫ ਰਿਪੋਰਟ ‘ਚ ਆਉਣ ਤੋਂ ਬਾਅਦ ਸਿੱਧੂ ਤੋਂ ਬਾਰਡਰ ਏਰੀਆ ਦਾ ਚਰਜ ਵਾਪਸ ਲੈਣਾ ਵੀ ਬਹੁਤ ਕੁਝ ਕਹਿ ਰਿਹਾ ਹੈ ਤੇ ਪੰਜਾਬ ਦੀਆਂ ਸੱਥਾਂ ਤੱਕ ਇਸ ਗੱਲ ਦੀ ਚਰਚਾ ਹੈ।ਇਹ ਵੀ ਚਰਚਾ ਹੋ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੋਬਾਈਲ ਫੋਨ ਤੋਂ ਡਰ ਲੱਗਦਾ ਹੈ।  ਉਹ ਸੁਨੀਲ ਜਾਖੜ ਨੂੰ ਵੀ ਮੋਬਾਈਲ ਫੋਨ ਸਮੇਤ ਨਹੀਂ ਮਿਲਣਾ ਚਾਹੁੰਦੇ। ਸੁਨੀਲ ਜਾਖੜ ਇਸ ਗੱਲ ਕਰਕੇ ਕੈਪਟਨ ਤੋਂ ਨਾਰਾਜ਼ ਵੀ ਹਨ। ਕੱਲ੍ਹ ਦੀ ਬੈਠਕ ‘ਚ ਵੀ ਡੀਜੀਪੀਜ਼ ਤੇ ਏਡੀਜੀਪੀਜ਼ ਦੇ ਫੋਨ ਬਾਹਰ ਰੱਖਵਾ ਲਏ ਸੀ।ਸਵਾਲ ਇਹ ਹੋ ਰਿਹਾ ਹੈ ਕਿ ਕੈਪਟਨ ਮੁੱਖ ਮੰਤਰੀ ਹੋ ਕੇ ਵੀ ਇੰਨੇ ਅਸੁਰੱਖਿਅਤ ਕਿਉਂ ਮਹਿਸੂਸ ਕਰਦੇ ਹਨ? ਜੇ ਉਹ ਖ਼ੁਦ ਹੀ ਇੰਨੇ ਅਸੁਰੱਖਿਅਤ ਹਨ ਤਾਂ ਪੰਜਾਬ ਨੂੰ ਕੀ ਸੁਰੱਖਿਅਤ ਮਹਿਸੂਸ ਕਰਵਾਉਣਗੇ? ਕਾਂਗਰਸੀ ਹੀ ਪੁੱਛ ਰਹੇ ਨੇ….ਕੀ ਕੈਪਟਨ  ਦੇ ਮਨ ‘ਚ ਕੋਈ ‘ਚੋਰ’ ਹੈ?ਸੁਨੀਲ ਜਾਖੜ ਤਾਂ ਉਨ੍ਹਾਂ ਦੇ ਕਿਸੇ ਸਮੇਂ ਖ਼ਾਸਮਖਾਸ ਰਹੇ ਹਨ ਤੇ ਪ੍ਰਤਾਪ ਬਾਜਵਾ ਦੀ ਪ੍ਰਧਾਨਗੀ ਖ਼ਿਲਾਫ ਪਹਿਲਾ ਮੋਰਚਾ ਵੀ ਸੁਨੀਲ ਜਾਖੜ ਨੇ ਹੀ ਖੋਲ੍ਹਿਆ ਸੀ।ਹੁਣ ਕੈਪਟਨ ਨੂੰ ਸੁਨੀਲ ਜਾਖੜ ‘ਤੇ ਵੀਵਿਸ਼ਵਾਸ਼ ਨਹੀਂ?  ਜਾਖੜ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੋਈਆਂ ਪੁਲਿਸ ਅਫਸਰਾਂ ਦੀਆਂ ਬਦਲੀਆਂ ਦੇ ਮਾਮਲੇ ‘ਚ ਮਿਲਣਾ ਸੀ ਕਿਉਂਕਿ ਕਾਂਗਰਸੀ ਇਨ੍ਹਾਂ ਬਦਲੀਆਂ ਤੋਂ ਬੇਹੱਦ ਨਾਰਾਜ਼ ਹਨ।   ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਉਨ੍ਹਾਂ ਦਾ ਫੋਨ ਮੁੱਖ ਮੰਤਰੀ ਦੇ ਕਮਰੇ ਤੱਕ ਲਿਜਾਣ ਨਹੀਂ ਦੇ ਰਹੇ ਸੀ।ਕੈਪਟਨ ਦੇ ਰੁਖ਼ ਤੋਂ ਜਾਖਡ਼ […]

Read More

ਐਸ ਜੀ ਪੀ ਸੀ ਚੋਣਾਂ-ਬਾਦਲਕਿਆਂ ਨੂੰ ਟੱਕਰ ਦੇਵੇਗੀ ਪੰਥਕ ਲਹਿਰ ਪਾਰਟੀ

-ਪੰਜਾਬੀਲੋਕ ਬਿਊਰੋ  ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਪੰਥਕ ਲਹਿਰ ਪਾਰਟੀ ਟੱਕਰ  ਦੇਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ  ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਪਾਰਟੀ ਨੂੰ ਸੰਤ ਸਮਾਜ ਨੇਤਾ ਸਰਬਜੋਤ ਸਿੰਘ ਬੇਦੀ ਪ੍ਰਮੋਟ ਕਰਨਗੇ। ਪੰਥਕ ਲਹਿਰ ਪਾਰਟੀ ਦਾ ਮੁੱਖ ਮਕਸਦ ਸ੍ਰੀ ਅਕਾਲ ਤਖਤ ਸਾਹਿਬ ਦੀ ਪੁਰਾਣੀ ਮਰਿਆਦਾ ਦੀ ਬਹਾਲੀ ਅਤੇ ਐੱਸ. ਜੀ. ਪੀ. ਸੀ. ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣਾ ਹੈ।

Read More