ਨਿਊਜ਼ੀਲੈਂਡ ‘ਚ ਗੋਲੀਬਾਰੀ ਦੌਰਾਨ ਤਿੰਨ ਲੋਕਾਂ ਦੀ ਮੌਤ; ਛੇ ਜ਼ਖ਼ਮੀ

ਵੈਲਿੰਗਟਨ-ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਸ਼ਹਿਰ ਆਕਲੈਂਡ ਵਿਚ ਹੋਈ ਗੋਲੀਬਾਰੀ ਵਿਚ ਇਕ ਬੰਦੂਕਧਾਰੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅ

Read More

ਚੀਨ ਨੇ ਰੂਸ ਨਾਲ ਜਲ ਸੈਨਾ ਅਭਿਆਸ ਲਈ ਭੇਜੇ ਜੰਗੀ ਬੇੜੇ

ਬੀਜਿੰਗ-ਇਥੋਂ ਦੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਚੀਨ ਨੇ ਕਿਹਾ ਕਿ ਉਸ ਨੇ ਰੂਸ ਦੀ ਜਲ ਸੈਨਾ ਨਾਲ ਸੰਯੁਕਤ ਅਭਿਆਸ ਕਰਨ ਲਈ ਜੰਗੀ ਬੇੜੇ ਰਵਾਨਾ ਕੀਤੇ ਹਨ। ਚੀਨ ਦੇ ਇਸ ਕਦ

Read More

ਅਮਰੀਕਾ ‘ਚ ਭਾਰਤੀ ਵਿਦਿਆਰਥਣ ‘ਤੇ ਡਿੱਗੀ ਅਸਮਾਨੀ ਬਿਜਲੀ

ਹਿਊਸਟਨ-ਅਮਰੀਕਾ 'ਚ ਭਾਰਤੀ ਵਿਦਿਆਰਥਣ 'ਤੇ ਅਸਮਾਨੀ ਬਿਜਲੀ ਡਿਗਣ ਦੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ (ਯੂ.ਐਚ.) 'ਚ ਪੜ੍ਹ ਰਹੀ ਭਾਰਤੀ ਮੂਲ ਦੀ ਵਿਦਿਆਰਥਣ 'ਤੇ

Read More

ਬ੍ਰਿਕਸ ਮੀਟਿੰਗ : ਵਰਚੁਅਲੀ ਹਿੱਸਾ ਲੈਣਗੇ ਰਾਸ਼ਟਰਪਤੀ ਪੁਤਿਨ

ਮਾਸਕੋ-ਬ੍ਰਿਕਸ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਦੇ ਇਤਿਹਾਸਕ 15ਵੇਂ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨ

Read More

ਡਾਕਟਰ ਬਿਮਲਜੀਤ ਸੰਧੂ ਬਣੇ ਅਮਰੀਕੀ ਸਿਹਤ ਖੇਤਰ ਦੇ ਨਿਗਰਾਨ

ਰਿਚਮੰਡ-ਪੰਜਾਬ ਦੇ ਫਰੀਦਕੋਟ ਨਾਲ ਸਬੰਧ ਰੱਖਣ ਵਾਲੇ ਸੰਧੂ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਬਾਡੀ ਮੈਂਬਰ ਵਜੋਂ 2004 ਵਿੱਚ ਅਮਰੀਕਾ ਆਏ ਸਨ। ਵਰਜੀਨੀਆ ਦੇ ਗਵਰਨਰ

Read More

ਸਿੰਗਾਪੁਰ ‘ਚ ਬਜ਼ੁਰਗ ਸਿੱਖ ਨੇ ਧੋਖਾਧੜੀ ਦਾ ਜ਼ੁਰਮ ਸਵੀਕਾਰਿਆ

ਸਿੰਗਾਪੁਰ-ਸਟਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ ਸਿੰਗਾਪੁਰ ਵਿਚ ਰਹਿੰਦੇ ਇਕ ਬਜ਼ੁਰਗ ਸਿੱਖ ਨੇ ਧੋਖਾਧੜੀ ਕਰਨ ਦਾ ਅਪਰਾਧ ਸਵੀਕਾਰ ਕੀਤਾ ਹੈ। ਇੱਕ 70 ਸਾਲਾ ਸਿੱਖ, ਜੋ ਕਿ ਇੱਕ ਸਾਬਕਾ ਵ

Read More

ਪਾਦਰੀ ਦੀ ਭੁੱਖੇ ਰਹਿਣ ਦੀ ਸਲਾਹ ਨੇ ਲਈ 400 ਤੋਂ ਵੱਧ ਲੋਕਾਂ ਦੀ ਜਾਨ

ਨੈਰੋਬੀ-ਇਥੋਂ ਦੇ ਇੱਕ ਫਰਜ਼ੀ ਪਾਦਰੀ ਨੇ ਆਪਣੇ ਪੈਰੋਕਾਰਾਂ ਨੂੰ ਭੁੱਖੇ ਰਹਿਣ ਦੀ ਅਪੀਲ ਕੀਤੀ ਸੀ। ਇਸ ਸਲਾਹ ਕਾਰਨ ਕੀਨੀਆ ਦੇ ਦੱਖਣ-ਪੱਛਮੀ ਖੇਤਰ ਕਿਲੀਫੀ ਕਾਉਂਟੀ ਵਿਚ ਇਸਾਈ ਧਰਮ ਦੇ ਪ

Read More

ਜੇਹਲਮ ’ਚ ਪਾਕਿ ਪੁਲਸ ਨੇ ਅਹਿਮਦੀਆਂ ਭਾਈਚਾਰੇ ਦੇ ਮੀਨਾਰ ਢਾਹੇ

ਗੁਰਦਾਸਪੁਰ-ਤਹਿਰੀਕ-ਏ-ਲਬੈਈਕ ਪਾਕਿਸਤਾਨ (ਟੀ. ਐੱਲ. ਪੀ.) ਦੀ ਸਥਾਨਕ ਲੀਡਰਸ਼ਿਪ ਵੱਲੋਂ ਧਮਕੀਆਂ ਦੇ ਬਾਅਦ ਪਾਕਿਸਤਾਨ ਦੇ ਰਾਜ ਪੰਜਾਬ ਦੇ ਜੇਹਲਮ ਜ਼ਿਲੇ ’ਚ ਪੁਲਸ ਨੇ 15-16 ਜੁਲਾਈ ਦੀ ਰ

Read More

ਅਲਕਾਇਦਾ ਅੱਤਵਾਦੀ ਅਬੂ ਤਲਹਾ ਪਤਨੀ ਸਮੇਤ ਗ੍ਰਿਫ਼ਤਾਰ

ਢਾਕਾ-ਬੰਗਲਾਦੇਸ਼ 'ਚ ਅਲਕਾਇਦਾ ਅੱਤਵਾਦੀ ਇਕਰਾਮੁਲ ਹੱਕ ਉਰਫ ਅਬੂ ਤਲਹਾ ਨੂੰ ਉਸ ਦੀ ਪਤਨੀ ਫਾਰੀਆ ਅਫਰੀਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਬੂ ਤਲਹਾ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ

Read More

ਪਾਕਿ ‘ਚ ਭਾਰੀਂ ਮੀਂਹ ਕਾਰਨ 11 ਲੋਕਾਂ ਦੀ ਮੌਤ

ਇਸਲਾਮਾਬਾਦ-ਇਥੋਂ ਦੇ ਪੁਲਸ ਅਤੇ ਬਚਾਅ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਭਾਰੀ ਮੀਂਹ ਕਾਰਨ ਦੇਸ਼ ਦੀ ਰਾਜਧਾਨੀ ਇਸਲਾਮਾਬਾਦ ਦੇ ਬਾਹਰੀ ਇਲਾਕੇ ਵਿਚ ਉਸਾਰੀ ਅਧੀਨ ਪੁੱਲ ਨੇੜੇ ਇੱ

Read More