• Home »
  • ਅਜਬ ਗਜਬ
  • ਖਬਰਾਂ
  • » ਮਾਸਟਰ ਲੱਗਣੈ ਤਾਂ ਪਹਿਲਾਂ ਪੁਜਾਰੀਪੁਣਾ ਸਿੱਖੋ-ਹਰਿਆਣਾ ਸਰਕਾਰ ਦਾ ਫਰਮਾਨ

ਮਾਸਟਰ ਲੱਗਣੈ ਤਾਂ ਪਹਿਲਾਂ ਪੁਜਾਰੀਪੁਣਾ ਸਿੱਖੋ-ਹਰਿਆਣਾ ਸਰਕਾਰ ਦਾ ਫਰਮਾਨ

-ਪੰਜਾਬੀਲੋਕ ਬਿਊਰੋ
ਬੀਤੇ ਦਿਨ ਜੈਪੁਰ ਦੇ ਮੇਅਰ ਨੇ ਨਗਰ ਪਾਲਿਕਾ ਦੇ ਮੁਲਾਜ਼ਮਾਂ ਨੂੰ ਆਦੇਸ਼ ਦਿੱਤਾ ਕਿ ਸਵੇਰੇ ਰਾਸ਼ਟਰਗਾਨ ਤੇ ਸ਼ਾਮ ਨੂੰ ਰਾਸ਼ਟਰੀਗੀਤ ਗਾਇਆ ਜਾਵੇ। ਅੱਜ ਖੱਟਰ ਸਰਕਾਰ ਨੇ ਹਰਿਆਣਾ ਦੇ ਅਧਿਆਪਕਾਂ ਲਈ ਫਰਮਾਨ ਜਾਰੀ ਕੀਤਾ ਹੈ ਕਿ ਜੇ ਉਹਨਾਂ ਨੇ ਅਧਿਆਪਕ ਪਦ ਤੇ ਰਹਿਣਾ ਹੈ ਤਾਂ ਪਹਿਲਾਂ ਪੁਜਾਰੀਪੁਣੇ ਦੀ ਸਿਖਲਾਈ ਲਓ, ਕੋਪਾਲ ਮੋਚਨ ਮੰਦਰ ਵਿੱਚ ਲੱਗਣ ਵਾਲੇ ਮੇਲੇ ਵਿੱਚ ਜਾਓ ਤੇ ਭਗਵਾਨ ਦੀ ਪੂਜਾ ਕਰੋ, ਤੇ ਪ੍ਰਸਾਦ ਵੰਡੋ। ਇਸ ਫਰਮਾਨ ਦਾ ਵਿਰੋਧ ਹੋ ਰਿਹਾ ਹੈ ਤੇ ਵਿਰੋਧ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਨੇ..
ਦੇਸ ਬਦਲ ਰਹਾ ਹੈ..