• Home »
  • ਅਜਬ ਗਜਬ
  • » ਪੋਰਨ ਕਹਾਣੀ ਲਿਖਣ ਵਾਲੇ ਨੂੰ ਅਧਿਆਪਕ ਨੇ ਕੀਤਾ ਪਾਸ

ਪੋਰਨ ਕਹਾਣੀ ਲਿਖਣ ਵਾਲੇ ਨੂੰ ਅਧਿਆਪਕ ਨੇ ਕੀਤਾ ਪਾਸ

-ਪੰਜਾਬੀਲੋਕ ਬਿਊਰੋ
ਗੁਜਰਾਤ ਸਿੱਖਿਆ ਬੋਰਡ ਦੇ ਇਕ ਅਧਿਆਪਕ ਨੇ ਇਕ ਵਿਦਿਆਰਥੀ ਵਲੋਂ ਇਕਨਾਮਿਕਸ ਦੇ ਪੇਪਰ ਵਿੱਚ ਅਸ਼ਲੀਲ ਕਹਾਣੀਆਂ ਲਿਖੇ ਹੋਣ ਦੇ ਬਾਵਜੂਦ ਉਸ ਨੂੰ ਪਾਸ ਕਰ ਦਿੱਤਾ। ਵਿਦਿਆਰਥੀ ਨੇ ਪੇਪਰ ਵਿੱਚ ਐਸ਼ਵਰਿਆ ਤੇ ਰਾਣੀ ਮੁਖਰਜੀ ਨਾਲ ਆਪਣੇ ਜਿਸਮਾਨੀ ਸਬੰੰਧਾਂ ਬਾਰੇ ਕਾਲਪਨਿਕ ਕਹਾਣੀਆਂ ਲਿਖੀਆਂ, ਬੇਹੱਦ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ, ਪਰ ਸਭ ਕਾਸੇ ‘ਤੇ ਪੇਪਰ ਚੈਕ ਕਰਨ ਵਾਲੇ ਨੇ ਠੀਕੇ ਮਾਰ ਕੇ ਨੰਬਰ ਦਿੱਤੇ, ਮਾਮਲੇ ਦਾ ਪਤਾ ਉਦੋਂ ਲੱਗਿਆ ਜਦੋਂ ਕਿਸੇ ਕਿਸੇ ਕਾਪੀ ਦੀ ਰੀਚੈਕਿੰਗ ਲਈ ਪੇਪਰ ਕਿਸੇ ਹੋਰ ਅਧਿਆਪਕ ਦੇ ਹੱਥ ਵਿੱਚ ਆਇਆ, ਤੁਰੰਤ ਉਚ ਪੱਧਰ ਤੱਕ ਮਾਮਲਾ ਪੁੱਜਿਆ, ਦੋਸ਼ੀ ਅਧਿਆਪਕ ਮਹਿਜ 1000 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ, ਤੇ ਵਿਦਿਆਰਥੀ ਨੂੰ ਪੇਪਰ ਵਿਚੋਂ ਫੇਲ ਕਰ ਦਿੱਤਾ ਹੈ,. ਕਾਨੂੰਨੀ ਕਾਰਵਾਈ ਦੀ ਕੋਈ ਆਸ ਨਾ ਕਰਨੀ ਨਹੀਂ ਚਾਹੀਦੀ। ਇਥੇ ਤਾਂ ਰੇਪ ਦੇ ਮੁਲਜ਼ਮਾਂ ਦੇ ਮੌਰਾਂ ਤੇ ਚੜ ਕੇ ਸੱਤਾ ਦੀ ਕੁਰਸੀ ਸਾਂਭੀ ਜਾਂਦੀ ਹੈ, ਵਿਦਿਆਰਥੀ ਨੇ ਤਾਂ ਕਾਲਪਨਿਕ ਪੋਰਨ ਸਾਹਿਤ ਹੀ ਸਿਰਜਿਆ ਸੀ..