ਕੋਵਿੰਦ ਦੀ ਜਿੱਤ ਲਈ ਹਵਨ

-ਪੰਜਾਬੀਲੋਕ ਬਿਊਰੋ
ਅੱਜ ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ, ਐਨ ਡੀ ਏ ਤੇ ਯੂ ਪੀ ਏ ਵਲੋਂ ਆਪੋ ਆਪਣੇ ਉਮੀਦਵਾਰ ਦੀ ਜਿੱਤ ਲਈ ਮੁਹਿੰਮ ਚਲਾਈ ਗਈ ਸੀ, ਪਰ ਭਾਜਪਾ ਕੁਝ ਖਾਸ ਕਰ ਰਹੀ ਹੈ। ਐਨ.ਡੀ.ਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਲਈ ਭਾਜਪਾ ਸਮਰਥਕਾਂ ਵੱਲੋਂ ਵਾਰਾਨਸੀ ‘ਚ ਹਵਨ ਕਰਵਾਇਆ ਗਿਆ।