• Home »
  • ਅਜਬ ਗਜਬ
  • » ਗਊ ਮੂਤਰ ਤੇ ਗੋਹੇ ‘ਤੇ ਖੋਜ ਕਰਾਊ ਮੋਦੀ ਹਕੂਮਤ

ਗਊ ਮੂਤਰ ਤੇ ਗੋਹੇ ‘ਤੇ ਖੋਜ ਕਰਾਊ ਮੋਦੀ ਹਕੂਮਤ

-ਪੰਜਾਬੀਲੋਕ ਬਿਊਰੋ
ਇਕ ਪਾਸੇ ਦੇਸ਼ ਵਿਚ ਗਊ ਰੱਖਿਅਕਾਂ ਵਲੋਂ ਦਹਿਸ਼ਤ ਫੈਲਾਈ ਜਾ ਰਹੀ ਹੈ ਤੇ ਦੂਜੇ ਪਾਸੇ ਮੋਦੀ ਸਰਕਾਰ ਗਊ ‘ਤੇ ਵਿਗਿਆਨਕ ਖੋਜ ਕਰਵਾਉਣ ਦੇ ਫੈਸਲੇ ਕਰ ਰਹੀ ਹੈ। ਕੇਂਦਰੀ ਮੰਤਰੀ ਡਾ ਹਰਸ਼ਵਰਧਨ ਦੀ ਅਗਵਾਈ ਵਿੱਚ ਇਕ ਕਮੇਟੀ ਗਠਿਤ ਕੀਤੀ ਗਈ ਹੈ, ਜੋ  ਗਊ ਮੂਤਰ ਤੇ ਗੋਹੇ ‘ਤੇ ਵਿਗਿਆਨਕ ਖੋਜ ਕਰਵਾਏਗੀ ਕਿ ਇਹਨਾਂ ਵਿੱਚ ਕਿੰਨੇ ਕੁ ਪੌਸ਼ਟਿਕ ਤੱਤ ਪਾਏ ਜਾਂਦੇ ਨੇ, ਤੇ ਇਹ ਇਨਸਾਨਾਂ ਦੇ ਕਿਸ ਕਿਸ ਕੰਮ ਆ ਸਕਦੇ ਨੇ। ਖੋਜ ਵਾਸਤੇ ਸਰਕਾਰ ਵਿਸ਼ੇਸ਼ ਫੰਡ ਵੀ ਮੁਹੱਈਆ ਕਰਵਾਏਗੀ।