ਹਾਲੇ ਫਰਿੱਜ ‘ਚ ਹੀ ਰਹਿਣਗੇ ਆਸ਼ੂਤੋਸ਼

-ਪੰਜਾਬੀਲੋਕ ਬਿਊਰੋ
ਫਰੋਜ਼ਨ ਬਾਬਾ ਜੀ ਹਾਲੇ ਹੋਰ ਚਿਰ ਫਰਿੱਜ ਵਿਚ ਸਮਾਧੀ ਲਾਈ ਰੱਖਣਗੇ। ਅਦਾਲਤ ਸਸਕਾਰ ਬਾਰੇ ਕੋਈ ਫੈਸਲਾ ਨਹੀਂ ਸੁਣਾ ਸਕੀ। ਅਗਲੀ ਸੁਣਵਾਈ 5 ਮਈ ਨੂੰ ਹੋਣੀ ਹੈ।