• Home »
  • ਅਜਬ ਗਜਬ
  • » ਤੁਸੀਂ ਵੀ ਛੱਡ ਦਿਓ ਮੈਂ ਵੀ ਪੀਣੀ ਛੱਡ’ਤੀ

ਤੁਸੀਂ ਵੀ ਛੱਡ ਦਿਓ ਮੈਂ ਵੀ ਪੀਣੀ ਛੱਡ’ਤੀ

-ਪੰਜਾਬੀਲੋਕ ਬਿਊਰੋ
ਭੋਪਾਲ ਵਿੱਚ ਨਰਮਦਾ ਨਦੀ ਦੇ ਕਿਨਾਰੇ ਪੰਜ ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਠੇਕੇ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਕਰਦਿਆਂ ਮੰਤਰੀ ਵਿਜੈ ਸ਼ਾਹ cheap oakleys ਨੇ ਲੋਕਾਂ ਨੂੰ ਨਸ਼ਾ ਛੱਡਣ ਦੀ ਅਪੀਲ ਕਰਦਿਆਂ ਆਪਣੀ ਹੀ ਮਿਸਾਲ ਦਿੱਤੀ, wholesale nfl jerseys ਕਹਿੰਦੇ ਮੈਂ ਵੀ ਪੀਣੀ ਛੱਡ ਦਿੱਤੀ, ਤੁਸੀਂ ਵੀ ਛੱਡ ਦਿਓ। ਇਹ ਕੋਈ ਬਹੁਤਾ ਔਖਾ ਕੰਮ ਨਹੀਂ। ਇਲਾਕੇ ਦੀਆਂ ਬੀਬੀਆਂ ਨੂੰ ਮੰਤਰੀ ਜੀ ਨੇ ਪੱਟੀ ਪੜਾਈ ਕਿ ਜਦ ਤੁਹਾਡਾ ਖਾਵੰਦ ਦਾਰੂ ਪੀ ਕੇ Fake Ray Bans ਆਵੇ ਤਾਂ ਉਹਨੂੰ ਕਮਰੇ ‘ਚ ਵੜਨ ਦੇਣਾ วัดพระมหาธาตุวรมหาวิหาร ਤਾਂ ਦੂਰ ਓਹਦੇ ਨਾਲ ਗੱਲ ਵੀ ਨਾ ਕਰੋ.. Cheap Jordans Sale ਆਪੇ ਲਾਈਨ ਤੇ ਆਜੂ। ਮੇਰੀ ਦਾਦੀ ਨੇ ਵੀ ਮੇਰੇ ਦਾਦੇ ਦੀ ਦਾਰੂ ਇਉਂ oakley sunglasses sale ਈ ਛੁਡਵਾਈ ਸੀ, ਪਰ ਮੈਂ ਆਪੇ ਛੱਡੀ ਐ।
ਮੰਤਰੀ ਵਿਜੈ ਸ਼ਾਹ ਜੀ ਬੀਬੀਆਂ ਵਿੱਚ ਵਾਹਵਾ ਮਸ਼ਹੂਰ ਹੋ ਰਹੇ ਨੇ।

Tags: