ਜੇਤੂਆਂ ਨੂੰ ਦੇ ਦਿੱਤੇ ਪੁਰਾਣੇ ਨੋਟ

-ਪੰਜਾਬੀਲੋਕ ਬਿਊਰੋ
ਦੇਸ਼ ਦੀਆਂ ਬੈਂਕਾਂ ਵਿੱਚ ਅੱਜ ਤੋਂ 500 ਤੇ ਹਜ਼ਾਰ ਦੇ ਨੋਟ ਬਦਲਣੇ ਬੰਦ ਹੋ ਗਏ ਨੇ, 1000 Cheap Ray Ban Sunglasses ਦਾ ਨੋਟ Delayed ਬਿਲਕੁਲ ਬੰਦ, 500 ਦਾ 15 ਦਸੰਬਰ ਤੱਕ ਪੈਟਰੋਲ ਪੰਪਾਂ ਤੇ ਟੋਲ ਪਲਾਜ਼ਾ ਤੱਕ ਚੱਲੇਗਾ।
ਸਭ ਜਾਣਦੇ ਨੇ ਕਿ ਇਹ ਪੁਰਾਣੇ ਨੋਟ ਬੰਦ ਹੋ ਚੁੱਕੇ ਨੇ, ਪਰ ਵੱਡੇ ਸ਼ਾਇਦ ਅਣਜਾਣ ਨੇ. ਕੱਲ ਖੰਨਾ cheap football jerseys ਵਿੱਚ ਰਾਜੇਵਾਲ-ਰੋਹਾਣੋ ‘ਚ ਕਬੱਡੀ Cheap Jerseys ਟੂਰਨਾਮੈਂਟ ਹੋਇਆ, ਜਿਥੇ ਜੇਤੂਆਂ ਨੂੰ ਪ੍ਰਬੰਧਕਾਂ ਨੇ ਹਜ਼ਾਰ ਤੇ ਪੰਜ ਸੌ ਦੇ ਨੋਟ ਇਨਾਮ ਵਿੱਚ ਦਿੱਤੇ, ਜਦ ਖਿਡਾਰੀਆਂ ਨੇ ਕਿਹਾ ਕਿ ਇਹ ਤਾਂ ਚੱਲਦੇ ਨਹੀਂ, ਬਦਲ ਕੇ ਦਿਓ ਤਾਂ ਵੱਡੇ ਆਂਹਦੇ ਇਹੀ ਮਿਲਣੇ ਨੇ ਲਿਜਾਣੇ ਨੇ ਤਾਂ ਲੈ ਜਾਓ, oakley sunglasses sale ਨਹੀਂ ਤਾਂ ਮਰਜ਼ੀ ਹੈ ਤੁਹਾਡੀ..
ਭਾਈ ਮਹਾਤੜਾਂ ਦੀ ਕਾਹਦੀ ਮਰਜ਼ੀ.. ਉਹਨਾਂ ਦੀ ਤਾਂ ਅਰਜ਼ੀ oakley sunglasses cheap ਹੋ ਸਕਦੀ ਹੈ, ..
ਜੇ ਤਖਤਾਂ ਤਾਜਾਂ ਆਲਿਆਂ ਦੇ ਮਨ ਮਿਹਰ ਪੈ ਜਾਏ ਤਾਂ ਮਨਜ਼ੂਰ ਨਹੀਂ ਤਾਂ ਫੇਰ ਹਜ਼ਾਰ ਪੰਜ ਸੌ ਦੇ ਨੋਟ ਲੈਣੇ ਹੀ ਪੈਣੇ ਨੇ।